ਦਰਬਾਰ ਸਾਹਿਬ ਅੰਦਰ ਵਾੜੇ ਗਏ ਇਕੱਠੇ 14 ਟੈਂਕ, ਫੇਰ ਕਿਵੇਂ ਹੋਈ ਤਬਾਹੀ | Operation Blue Star | Interview

185,942
0
2021-06-01に共有
Operation Blue Star | Blue Star | 1984 | Interview | Bhagwan Singh
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - youtube.com/TvPunjab?sub_confirmation=1

Latest News: Log on to tvpunjab.com/
Twitter: twitter.com/tvpunjab
Facebook: www.facebook.com/TvPunjabOfficial/
Instagram: www.instagram.com/tvpunjab/

You can send your feedback, suggestions and other information at [email protected]

To boost your business advertise with TV Punjab, email to [email protected].

TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

コメント (21)
  • ਸਿੱਖ ਰਾਜ ਗਦਾਰਾ ਨੇ ਖਤਮ ਕਰਾਇ ਧੰਨ ਮਹਾਰਾਜਾ ਰਣਜੀਤ ਸਿੰਘ ਜਿਸ ਨੇ ਦਰੇ ਖੈਬਰ ਤੱਕ ਹਾਜ ਦੀਆ ਹੱਦਾ ਵਧਾਈਆਂ
  • ਵਾਹਿਗੁਰੁੂ ਜੀ ਪ੍ਣਾਮ ਸਹੀਦਾਂ ਨੂੰ ਵਾਹਿਗੁਰੁੂ ਜੀ ਵਾਹਿਗੁਰੁੂ ਜੀ ਵਾਹਿਗੁਰੁੂ ਜੀ ਵਾਹਿਗੁਰੁੂ ਜੀ ਵਾਹਿਗੁਰੁੂ ਜੀ🙏
  • ਕਿੰਨੀ ਸਰਮ‌ ਦੀ ਗੱਲ ਆ ਜਿਨਾ ਨੇ ਸਾਡੀ ਸਿੱਖ ਕੋਮ ਤੇ ਜੁਲਮ ਕਿੱਤਾ ਸਿੱਖ ਕੋਮ ਦਾ ਘਾਣ ਕਿੱਤਾ..ਉਨਾ ਨੂੰ‌ ਵੋਟਾ ਪਾ ਕੇ ਆਪਣੇ ਤੇ ਰਾਜ ਕਰਾ ਰਹੇ ਹਾ....
  • @ariskaur
    ਜੂਨ 1984 ਪ੍ਰਣਾਮ ਸ਼ਹੀਦਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।।
  • ਸੰਤ ਜੀ ਤੇ ਧਰਮ ਪ੍ਰਚਾਰ ਪੂਰੇ PEAK ਤੇ ਸੀ,ਮੁੱਖ ਮੰਤਰੀ,ਜੱਜਾਂ, ਪੁਲੀਸ ਨਾਲੋ ਜਿਆਦਾ ਸੰਤਾਂ ਤੇ ਸਿੰਘਾਂ ਦੀ ਚਲਦੀ ਸੀ,ਮੌਨਾਂ ਬੰਦਾਂ ਕਿਤੇ ਕਿਤੇ ਈ ਦਿਖ ਦਾ ਸੀ,ਪੰਜਾਬ ਦੀ ਲੀਡਰਸ਼ਿਪ ਨੇ ਆਪ ਕਹਿ ਕਹਿ ਕੇ ਹਮਲਾ ਕਰਾਇਆ,ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਕੇਦਰ ਸਰਕਾਰ ਤੇ ਹਿੰਦ ਹਕੂਮਤ ਨੇ
  • ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
  • ਵਾਹਿਗੁਰੂ ਗੁਰੂ ਜੀ ਪੰਥ ਮੇਹਰ ਕਰੇੳ ਜੀ
  • ਹੌਰ ਵਾਦੂ ਗੱਲਾ ਗੌਲ ਮੌਲ ਕਰ ਕੇ ਜਿੰਨਾ ਮਰਜੀ ਸਿਰ ਖਪਾਪਾਈ ਕਰੀ ਜਾਵੌ ਬਹੁਤ ਹੀ ਜੁਲਮ ਸਿੱਖਾਂ ਉਤੇ ਕੀਤਾ ਹੈ ਭਾਰਤ ਸਰਕਾਰ ਨੇ ਇਸ ਵਿਚ ਕਾਂਗਰਸ ਅਤੇ ਭਾਜਪਾ ਦੌਨੌ ਬਰਾਬਰ ਦੇ ਦੌਸ਼ੀ ਨੇ
  • ਬਾਬਾ ਭਗਵਾਨ ਸਿੰਘ ਕਾਰ ਸੇਵਾ ਹਜ਼ੂਰ ਸਾਹਿਬ ਵਾਲੇ ਸਾਕਾ ਦਰਬਾਰ ਵਿੱਚ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੀ 🙏
  • @jassi13
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
  • ਬੜਾ ਮਾਨ ਮੈਨੂੰ ਆਪਣੇ ਦਾਦਾ ਜੀ ਤੇ ਜੋ ਕੋਮ ਲਈ ਜਾਣ ਦਿਤੀ ਪਰ ਸਾਡੇ ਪਰਿਵਾਰਾ ਨੂੰ ਕਿਸੇ ਨੇ ਨੀ ਪੁਛਿਆ ਅੱਜ ਤੱਕ ਨੀ ਪੁੱਛਿਆ ਸਾਡੇ ਪਰਿਵਾਰਾ ਨੇ ਕੋਮ ਲੀ ਜਾਣਾ ਦੀ ਤੀਆ ਸਾਡੇ ਸਿਰੋ ਬਣ ਗੇ ਅੱਜ ਕੋਮ ਦੇ ਗਦਾਰ ਸਾਡੇ ਪਰਿਵਾਰ ਰੁਲਦੇ ਫਿਰਦੇ ਆ
  • ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ
  • ਵੱਖੋ ਵੱਖ ਵਿਚਾਰ ਕਿਊ ਕਿਸੇ ਨੇ ਵੀ ਪੂਰੀ ਜਾਣਕਾਰੀ ਨਹੀਂ ਦਿੱਤੀ ਦੁੱਖ ਹੁੰਦਾ ਵਾਹਿਗੁਰੂ ਜੀ ਕੀ ਹੋਵੇਗਾ ਕੀ ਕੀਤਾ ਜਾਵੇ