Reality of Operation Blue Star 1984 | Exclusive with Genocide Attack Victim | Gurpreet Bal | Kudrat

2024-06-07に共有
Reality of Operation Blue Star | Exclusive with Genocide Attack Victim | Gurpreet Bal | Kudrat
#operationbluestar #june1984 #podcast

In this podcast we have our guest Gurpreet Singh Mallewal , This Podcast is based on Operation Blue Star held in Golden Temple Amritsar in 1984.

June 1984
Punjab Genocide
Operation Blue Star
Golden Temple Attack
Reality Of 1984

Anchor - Gurpreet Bal
Editor\D.O.P - Navpreet Singh


ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |

Follow us on Facebook -
www.facebook.com/kudratchannel

Follow us on Instagram -
www.instagram.com/kudratchannel/

コメント (21)
  • ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ? ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ
  • 💯 % ਸੱਚ ਜਿਸ ਤਨ ਲਾਗੇ ਸੋਹੀ ਜਾਣੇ
  • ਸਿੱਖ ਕਤਲਿਆਮ ਹੋਇਆ 40 ਸਿੱਖਾਂ ਨੂੰ ਮਾਰਨ ਲਈ ਪੂਰੇ ਦੇਸ਼ ਦੀ ਫੋਰਸ ਲਾ ਦਿੱਤੀ ਇਹ ਸੀ ਇਨ੍ਹਾਂ ਦੀ ਮਰਦਾਨਗੀ
  • ਇਹ ਵੀਰ ਜੀ ਸਭ ਕੁਝ ਸਚੁ ਹੀ ਦਸ ਰਹੇ ਹਨ ਪਰ ਜੁਲਮ ਇਸ ਤੋਂ ਵੀ ਕਿਤੇ ਜਿਆਦਾ ਹੋਇਆ
  • ਵੀਰ ਜੀ ਬਹੁਤ ਵਧੀਆ ਲੱਗਿਆ ਇਹ ਸੁਣ ਕੇ ਦਰਦ ਮਹਿਸੂਸ ਹੁੰਦਾ ਹੈ।
  • ਮੈਂ ਬਾਪੂ ਜੀ ਦੀ ਗੱਲ ਸੁਣ ਕੇ ਬਹੁਤ ਰੋਇਆ ਬਹੁਤ ਹੀ ਮਾੜਾ ਹੋਇਆ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਇਹ ਐਡੀ ਵੱਡੀ ਗੱਲ ਕਿਉਂ ਹੋਈ ਕਿ ਰੁਕ ਨਹੀਂ ਸਕਦਾ ਸੀ
  • ਹੱਡ ਬੀਤੀ ਭੁੱਲਣੀ ਬਹੁਤ ਔਖੀ ਹੈ ਤੁਹਾਡਾ ਬਹੁਤ ਸ਼ੁਕਰ ਹੈ ਚੈਨਲ ਤੇ ਆਉਣ ਦਾ ਪੱਤਰਕਾਰ ਦਾ ਵੀ ਬਹੁਤ ਧੰਨਵਾਦ
  • ਕਿੰਨਾ ਜੁਰਮ ਕੀਤਾ ਮੇਰੀ ਕੌਮ ਤੇ ਇੰਨਾ ਨੇ ਪਾਪੀਆ ਦੇ ਕੀੜੇ ਪੇਣ ਗਏ ਜਿੰਨਾ ਨੇ 18 ਦਿਨ ਦਾ ਜੂਆਕ ਞੀ ਨਈ ਬਖਸ਼ਿਆ ਰੂਹ ਕੰਬ ਦੀ ਆ ਗਲ ਸੂਣਕੇ ਬਲ ਞੀਰ ਦਾ ਞੀ ਧੰਨਵਾਦ ਜਿੰਨਾ ਨੇ ਸਟੋਰੀ ਨੂੰ ਲੌਕਾ ਸਾਮਣੇ ਰਖਿਆ ❤❤❤❤❤❤❤❤❤❤❤❤
  • @sikhpanth96
    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ
  • 🙏🙏ਜੋ ਪਰਮਾਤਮਾ ਦੇ ਦਰ ਤੇ ਆਈਆਂ ਸੰਗਤਾਂ ਤੇ ਰਹਿਮ ਨਹੀਂ ਕੀਤਾ ਉਸ ਸਰਕਾਰ ਦੀਆਂ ਮਨ ਦੀਆਂ ਭਾਵਨਾਵਾਂ ਸਿੱਖਾਂ ਪ੍ਰਤੀ ਕੀ ਹੋਣਗੀਆਂ 🙏🙏🙏
  • ਬਾਈ ਜੀ ਬਹੁਤ ਹੀ ਧੱਕਾ ਹੋਏਆ😢😢😢
  • @Arshdeep70
    ਟਰਾਟੋਂ ਤੋਂ ਸੁਣ ਰਿਹਾਂ ਵੀਰ ਹਿਰਦਾ ਵਲੂੰਧਰਿਆ ਗਿਆ ਗੱਲਾਂ ਸੁਣ ਕੇ ਯਰ
  • ਨਹੀਂ ਸੁਣ ਹੋ ਰਿਹਾ ਜੀ 😢😢ਵਾਹਿਗੁਰੂ ਜੀ 🙏🏻
  • 1984 ਦੇ ਘੱਲੂਘਾਰਾ ਦਾ ਇਤਿਹਾਸ ਸਦੀਆਂ ਤੱਕ ਲੋਕਾਂ ਦੇ ਜਿਹਨ ਚ ਗੂੰਜਦਾ ਰਹੇਗਾ
  • Dhan guru Ramdas ji Punjab di raksha karo youths di raksha karoo
  • @NoName-jq7tj
    It’s an absolute scandal the the local Hindu population offered food & water to these soldiers. Absolute disgrace.