ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਬਟਾਲਾ;ਸਿੱਖ ਰਾਜ 'ਚ ਹੀ ਚੀਨ ਫ਼ਤਹਿ ਹੋਇਆ|Harbhej Sidhu|Maharaja Sher singh|sikh

78,168
0
Published 2022-03-19

All Comments (21)
  • ਜਿਸ ਕਿਸੇ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਖੂਨ ਭਿੱਜੇ ਇਤਿਹਾਸ ਚ ਦਿਲਚਸਪੀ ਹੈ, ਉਹ ਸੋਹਣ ਸਿੰਘ ਸੀਤਲ ਜੀ ਦੀ ਲਿਖੀ ਕਿਤਾਬ "ਸਿੱਖ ਰਾਜ ਕਿਵੇਂ ਗਿਆ" ਪੜ੍ਹ ਸਕਦੇ ਓ, ਇਹ ਕਿਤਾਬ ਨੈੱਟ ਤੇ ਵੀ ਮੌਜੂਦ ਆ, ਡਾਊਨਲੋਡ ਕਰਕੇ ਪੜ੍ਹ ਸਕਦੇ ਓ
  • ਮੇਰਾ ਮੇਰਾ ਸੋਹਣਾ ਦੇਸ਼ ਪੰਜਾਬ ਪਰਮਾਤਮਾ ਫਿਰ ਭੇਜੀਂ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੂੰ
  • ਇਹਨਾਂ ਪੁਰਾਣਿਆਂ ਸਿੱਖੀ ਇਮਾਰਤਾਂ ਨੂੰ ਸੰਭਾਲ਼ਿਆ ਚਾਹੀਦੀਆਂ ਹਨ ਬਹਾਰ ਰਹਿੰਦੇ ਲੋਕ ਵੀ ਮਦਦ ਕਰ ਸਕਦੇ ਹਨ ਸਾਰਿਆ ਨੂੰ ਮਿਲ ਉਪਰਾਲਾ ਕਰਨਾ ਚਾਹੀਦਾ ਹੈ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਸਿੱਖੀ ਨੂੰ ਮਿਟਾਉਣ ਲਈ ਜਾਗੋ ਪੰਜਾਬ ਵਾਸੀਉ ਮੇਰੀ ਸਾਰਿਆ ਅੱਗੇ ਬੇਨਤੀ ਹੈ 🙏🙏🙏🙏🙏🇺🇸🇺🇸🇺🇸🇺🇸
  • ਸ਼ਾਹ ਮੁਹੰਮਦਾ ਇਕ ਸਰਦਾਰ ਬਾਝੋਂ ਫੌਜਾਂ ਜਿਤ ਕੇ ਅੰਤ ਨੂੰ ਹਾਰੀਆਂ ਨੇ😓😓😓😓😓
  • ਹਰਭੇਜ ਵੀਰ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ
  • ਬਹੁਤ ਵਧੀਆ ਜਾਣਕਾਰੀ ਸਿੱਧੂ ਸਾਬ ਬਹੁਤ ਬਹੁਤ ਧੰਨਵਾਦ
  • @rajideol680
    ਗੁਰਭੇਜ਼ ਵੀਰ ਸਹੀ ਕਿਹਾ ਆਪ ਨੇ 'ਸੰਧਾਵਾਲੀਆਂ ਨੇ ਸਿੱਖ ਰਾਜ ਨਾਲ ਵੱਡੀ ਗਦਾਰੀ ਕੀਤੀ ਸੀ। ਮੈ ਵੀ ਪੜ੍ਹ ਚੁੱਕਾ👍👍👍👍👍
  • ਬਹੁਤ ਵਧੀਆ ਜਾਣਕਾਰੀ ਦਿੱਤੀ ਹਰਭੇਜ ਸਿੰਘ ਸਿੱਧੂ ਸਾਹਿਬ ਜੀ ਸੁਣਕੇ ਭਾਵੁਕ ਹੋ ਗਏ ਹਾ ਬਹੁਤ ਮਿਹਨਤ ਕੀਤੀ ਹੈ ਮੇਰੇ ਵੀਰ ਜੀ ਨੇ
  • @mohaliwale2023
    Love you bro. Sukar aa koi ta changa kam kar reha. Bhot dukh hunda jdo Sikh Empire ( Raj ) de patan de Khani Sunde aa.
  • ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਗੁਰਭੇਜ ਸਿੰਘ ਜੀ। ਅਸੀਂ ਤੁਹਾਡੀ ਅਗਲੀ ਵੀਡੀਓ ਦੇ ਇੰਤਜ਼ਾਰ ਵਿੱਚ
  • @sonuvirk4949
    Vha ਜੀ bhout ਵਧੀਆ ਜਾਣਕਾਰੀ ਦਿੱਤੀ ਵੀਰੇ ਏਦਾ ਦੀ ਵੀਡਿਉ ਠੀਕ a ਐਵੇਂ ਟਰੈਕਟਰਾਂ ਚ vryea ਰਹਿੰਦਾ
  • @gindagill4028
    Bahut vadya video aaa 22 Harbhaj and 22 Sukhjinder veer 🙏🙏🙏👍👍👍👍👍
  • ਸਾਨੂੰ ਆਪਣੀ ਵਿਰਾਸਤ ਤੇ ਪੁਰਾਣੇ ਇਤਿਹਾਸ ਨੂੰ ਸਾਂਭਣ ਦੀ ਲੋੜ ਹੈ , ਸਕੂਲਾਂ ਵਿਚ ਸਿੱਖ ਇਤਿਹਾਸ ਵਿਸ਼ਾ ਅਲੱਗ ਤੋਂ ਪੜਾਉਣ ਦੀ ਲੋੜ ਹੈ
  • @Danarammittar
    ਸਿੱਖ ਇਤਿਹਾਸ ਬਾਰੇ ਬਹੁਤ ਸੋਹਣੀ ਜਾਂਨਕਾਰੀ ਦਿੱਤੀ ਹਰਭੇਜ ਵੀਰ