Baba Kashmira Singh : ਕੀ ਕਰਦਾ ਸੀ ਬਾਦਲ ਦਾ ਪਿਤਾ

1,485,753
0
2018-02-27に共有
For latest news log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ YouTube ਚੈਨਲ - youtube.com/TvPunjab?sub_confirmation=1
#Kashmir #Singh #interview

"Kashmira singh ji" "baba kashmira singh ji" "kashmira" "baba kashmira singh ji interview" "baba kashmira singh ji satsang" "baba kashmira singh ji diwan" "baba kashmira singh ji news"

YouTube: youtube.com/TvPunjab
Twitter: twitter.com/tvpunjab
Facebook: www.facebook.com/TvPunjabOfficial/
Instagram: www.instagram.com/tvpunjab/

"badal news" "badal" "badal news today" "badal news punjabi" "parkash singh badal" "parkash singh badal news" "parkash badal interview" "parkash badal funny speech" "parkash badal press confrence" "parkash badal security" "parkash badal history" "parkash singh badal funny speech" "parkash singh badal interview" "parkash singh badal latest news" Mandeep Singh Tut

コメント (21)
  • ਬਾਬਾ ਕਸ਼ਮੀਰ ਸਿੰਘ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧਨਵਾਦ।
  • ਬਾਬਾ ਕਸਮੀਰਾ ਸਿੰਘ ਜੀ|ਗੱਲਾਂ ਸੁਣਣ ਵਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਦਾ ਹੈ ਜੀ|
  • ਬਾਪੂ ਜੀ ਨੂੰ ਅਤੇ ਪਤਰਕਾਰ ਵੀਰ ਜੀ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ 🙏 ਬਾਪੂ ਜੀ ਦਾ ਸਾਰੀ ਅੰਦਰਲੀਆਂ ਜਾਣਕਾਰੀਅਾਂ ਦੇਣ ਲੲੀ ਬਹੁਤ ਹੀ ਧੰਨਵਾਦ 💖🙏 . ਪਰ ਅਫਸੋਸ ੲਿਸ ਗੱਲ ਦਾ ਹੈ ਕੇ ਸਾਡੇ ਬਹੁਤ ਸਾਰੇ ਪੰਜਾਬੀ ਅਤੇ ਅਾਪਣੇ ਅਾਪ ਨੂੰ ਸਿੱਖ ਕਹੋਣ ਵਾਲੇ ਘੲੀ ਲੋਕ ਹਲੇ ਵੀ ਗਦਾਰ ਬਾਦਲ ਪਰਿਵਾਰ ਦੇ ਪਿੱਛੇ ਲੱਗੇ ਹੋਏ ਨੇ 😔😔 ਵਾਹਿਗੁਰੂ ਸਾਨੂੰ ਸਭ ਨੂੰ ਚੰਗੇਮਾੜੇ ਦੀ ਸੋਝੀ ਦੇਣ ਤਾਂ ਜੋ ਸਿੱਖ ਕੌਮ ਹੋਰ ਖਵਾਰ ਹੋਣ ਤੋਂ ਵਚ ਸਕੇ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
  • @SS-ff1tu
    ਬਾਬਾ ਗੱਲ ਨਾਲੇ ਦੀ ਕਰਦਾ ਤੁਸੀਂ ਬੱਲੇ ਬੱਲੇ ਕਰੀ ਜਾਂਦੇ ਵਾਹ ਤੁਹਾਡੀ ਸੋਚ ਦੇ ਗੁਰੂ ਤੁਹਾਨੂੰ ਸਮਤ ਦੇਵੇ
  • ਸੁਣ ਕੇ ਦੇਖ ਕੇ ਬਹੁਤ ਵਧੀਆ ਲੱਗਾ ਬਾਬਾ ਜੀ
  • ਜਤਿੰਦਰਵੀਰ ਜੀਓ ਅੱਜ ਬੈਨੀਪਾਲ ਸਾਹਿਬ ਦੀ ਕੋਈ ਘਾਟ ਮਹਿਸੂਸ ਹੀ ਨਹੀਂ ਹੋਣ ਦਿੱਤੀ। ਧੰਨਵਾਦ ਜੀ
  • Baba kashmira singh aj ap the lnterview suni you are v great person Saint doing a lot for the welfare of people l have no words to praise having v good infuential personality
  • ਬਾਬਾ ਜੀ,ਪੰਜਾਬ ਚ ਗੁਰੂ ਸਾਹਿਬਾ ਦੀ ਮੇਹਰ ਨਾਲ ਬਹੁਤ ਮਹਾਂਪੁਰਖ ਪੈਦਾ ਹੋਏ ਪਰ ਫਿਰ ਵੀ ਸਾਡਾ ਨੌਜਵਾਨ ਸਭ ਤੋਂ ਜ਼ਿਆਦਾ ਭਟਕੇ ਹੋਏ ਹਨ ।
  • ਵਧੀਆ ਗਲਾਂ ਬਾਬਾ ਕਸ਼ਮੀਰਾ ਸਿੰਘ ਜੀ ਦੀਆਂ
  • ਬਾਬਾ ਜੀ ਇਹ ਵੀ ਦੱਸਣਗੇ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਵਿਚ ਗਿਅਾਨੀ ਜੈਲ ਸਿੰਘ ਅਤੇ ਦਰਬਾਰਾ ਸਿੰਘ ਕਾਂਗਰਸੀ ਲੀਡਰਾਂ ਦੀ ਅਾਪਸੀ ਖਹਿਬਾਜੀ ਦਾ ਕਿਨਾਂ ਵੱਡਾ ਰੋਲ ਹੈ.
  • ਤੁਹਾਡੇ ਭਗਤਾਂ ਦਾ ਬੋਲਾ ' ਸਤਿਨਾਮ ਜੀ ' ਹੁੰਦਾ ਹੈ ਪੂਰੀ ਖਾਲਸੇ ਵਾਲੀ ਫਤਿਹ ਕਿਉਂ ਨਹੀਂ ਹੁੰਦੀ??