5 ਕਿਲੇ ਜਮੀਨ ਪਿਤਾ ਨੇ DUBAI ਚ ਕੰਮ ਕੀਤਾ ਪਰ ਮਾ ਬਾਪ ਦੀ ਮੌਤ ਤੋਂ ਬਾਅਦ ਜ਼ਿੰਦਗੀ ਹੀ ਨਰਕ ਬਣ ਗਈ ਇਸ ਵੀਰ ਦੀ..

610,111
0
Publicado 2024-05-12
M: 7307000085, 9408000085
APNA FARZ SEWA SOCIETY VILL LACHKANI PATIALA

Todos los comentarios (21)
  • @ravinderpourh564
    ਕਿੰਨਾ ਵਧੀਆ ਇਸ ਭੈਣ ਦਾ ਸੌਹਰਾ ਪਰਿਵਾਰ ਜਿਹਨਾਂ ਨੇ ਐਨਾ ਸਾਥ ਦਿੱਤਾ ਵਾਹਿਗੁਰੂ ਇਹਨਾਂ ਤੇ ਮਿਹਰ ਭਰਿਆ ਹੱਥ ਸਦਾ ਰੱਖੇ ਇਹ ਵੀਰ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਪਾਲ ਵੀਰ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਨਸਾਨ ਜ਼ਿੰਦਗੀ ਤੋਂ ਪ੍ਰੇਸ਼ਾਨ ਨੇ ਜਾ ਆਫਸੈੱਟ ਵਿਆਕਤੀ ਠੀਕ ਕਰਨੇ ਦੀ ਕਮਾਨ ਸੰਭਾਲੀ ਆ ਵਾਹਿਗੁਰੂ ਇਸ ਵੀਰ ਦੀ ਉਮਰ ਵਿੱਚ ਵਾਧਾ ਕਰਨ 🙏🙏🙏🙏🙏🙏🙏🙏🙏🙏😴😢😴😴😴😢 ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਭਾਦਸੋਂ ਰੋਡ ਜ਼ਿਲ੍ਹਾਂ ਪਟਿਆਲਾ ਜਿਹੜੇ ਵੀਰ ਉੱਥੋਂ ਲੰਘ ਕੇ ਜਾਂਦੇ ਜਰੂਰ ਜਾ ਕੇ ਆਇਆ ਕਰੋ ਵੱਧ ਤੋਂ ਵੱਧ ਸੇਵਾ ਚ ਹਿੱਸਾ ਪਾਇਆ ਕਰੋ ਜਿਵੇਂ ਪਾਲ ਵੀਰ ਦੱਸਦੇ ਹੁੰਦੇ ਹਰ ਵੀਡੀਓ ਚ ਬਹੁਤ ਦਵਾਈਆਂ ਦੇ ਬਿੱਲ ਵਕਾਏ ਖੜ੍ਹੇ ਨੇ ਉਨ੍ਹਾਂ ਚ ਆਪਣੀ ਨੇਕ ਕਮਾਈ ਵਿੱਚੋਂ ਜਰੂਰ ਹਿੱਸਾ ਪਾਇਆ ਕਰੋ ਨਾਲੇ ਇਨ੍ਹਾਂ ਦੇ ਰੱਬੀ ਰੂਹਾਂ ਦੇ ਦਰਸ਼ਨ ਕਰਿਆ ਕਰੋ ਜੀ 🙏🙏ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏
  • @user-gw5tb9bs4o
    ਵਾਹਿਗਰੂ ਜੀ ਵੀਰ ਪਾਲ ਖਰੋੜ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
  • @anmolnigh9382
    ਕੁੜੀ ਦਾ ਸੌਹਰਾ ਪਰਿਵਾਰ ਬੋਹਤ ਵਧੀਆ ਵਾਹਿਗੁਰੂ ਸਭ ਨੂੰ ਏਵੇ ਦੇ ਰਿਸ਼ਤੇਦਾਰ ਦੇਵੇ
  • ਬਹੁਤ ਵਧੀਆ ਪੰਜਾਬ ਦੀ ਜਵਾਨੀ ਨੂੰ ਆਪਣੀ ਲੀਹ ਤੇ ਲਿਆਉਣ ਲਈ ਹਰ ਹੀਲਾ ਕੋਸ਼ਿਸ਼ ਕਰੇ ਹੋ। ਹਰ ਘਰ ਨੂੰ ਜੁਮੇਵਾਰੀ ਨਾਲ ਸਾਥ ਦੇਣਾ ਜਰੂਰੀ
  • ਬਹੁਤ ਬਹੁਤ ਧੰਨਵਾਦ ਭੈਣ ਦਾਂ ਸਭ ਤੋਂ ਵੱਧ ਧੰਨਵਾਦ ਭੈਣ ਦੇ ਪਤੀ ਦਾ ਜਿਹਨਾ ਨੇ ਭੈਣ ਦਾਂ ਇਹਨਾਂ ਸਾਥ ਦਿੱਤਾ
  • ਧੰਨ ਸਾਡਾ ਹੀਰਾ ਵੀਰ ਪਾਲ ਸਿੰਘ ਜੀ ਬੜੀ ਅਣਥੱਕ ਮਿਹਨਤ ਸਦਕਾ ਇੰਨਾ ਰੱਬ ਰੂਪੀ ਰੂਹਾਂ ਦੀ ਸੇਵਾ ਨਿਭਾ ਰਹੇ ਹਨ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਸਾਡੇ ਪਾਲ ਵੀਰ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ❤
  • ਬਹੁਤ ਬਹੁਤ ਧੰਨਵਾਦ ਬੇਟੀ ਦੇ ਸੁਹਰੇ ਪਰਿਵਾਰ ਦਾ ਜੋ ਇਸ ਵੀਰ ਦਾ ਖਿਆਲ ਰੱਖ ਰਹੇ ਨੇ, 🙏ਵਾਹਿਗੁਰੂ ਜੀ ਬੇਟੀ ਨੂੰ ਹੋਰ ਬਲ ਬਖਸ਼ਣ ਜੀ 🙏ਪਾਲ ਵੀਰ ਦੀ ਟੀਮ ਦਾ ਧੰਨਵਾਦ ਜੀ ਜੋ ਮੱਦਦ ਲਈ ਸਾਥ ਦੇ ਰਹੇ ਹਨ ਜੀ, 🙏ਵਾਹਿਗੁਰੂ ਜੀ 🙏
  • ਖ਼ੁਦ ਬਾਬਾ ਰਾਮਦਾਸ ਜੀ ਵੱਸਦੇ ਨੇ ਤੁਹਾਡੇ ਵਿੱਚ ਪਾਲ ਵੀਰ ਜੀ
  • @sonusharama226
    ਇਸ ਭੈਣ ਨੂੰ ਮੈਂ ਸਲਾਮ ਕਰਦਾ ਹਾਂ ਤੇ ਪਰਮਾਤਮਾ ਨੂੰ ਅਰਦਾਸ ਕਰਦਾ ਹਾਂ ਕਿ ਇਹੋ ਜਿਹੀ ਭੈਣਾਂ ਨੂੰ ਪਰਮਾਤਮਾ ਖੁਸ਼ੀਆਂ ਹੀ ਬਖਸ਼ੀ
  • ਬਾਬੇ ਨਾਨਕ ਦਾ ਵਾਰਿਸ, ਭਾਈ ਪਾਲ ਸਿੰਘ ਖਰੌੜ
  • @JashanDharni470
    ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਇਸ ਮੁੰਡੇ ਨੂੰ ਜਾਣਦਾ ਹਾਂ ਇਸ ਦਾ ਨਾਮ ਜਸਪ੍ਰੀਤ ਸਿੰਘ ਹੈ ਇਸ ਦਾ ਪਿੰਡ ਮਾਣਕੀ ਹੈ ਇਹ ਪਿੰਡ ਖੰਨੇ ਦੇ ਲਾਗੇ ਹੈ ਇਹ ਮੁੰਡਾ ਥੋੜਾ ਜਿਹਾ ਮੈਂਟਲੀ ਅਪਸੈਟ ਹੈ ਇਹ ਸਾਨੂੰ ਇਕ ਸੈਂਟਰ ਵਿਚ ਮਿਲਿਆਂ ਸੀ ਇਹ ਬਹੁਤ ਸਾਊ ਮੁੰਡਾ ਸੀ ਸੈਂਟਰ ਵਾਲੇ ਇਹ ਨੂੰ ਬਹੁਤ ਕੁੱਟਦੇ ਸੀ ਇਹ ਪਹਿਲਾ ਥੋੜਾ ਠੀਕ ਸੀ ਸੈਂਟਰ ਵਾਲੇ ਇਸ ਨੂੰ ਬਿਨਾਂ ਗੱਲੋਂ ਕੁੱਟਦੇ ਸੀ ਵਹਿਗੁਰੂ ਜੀ ਜਸਪ੍ਰੀਤ ਸਿੰਘ ਨੂੰ ਛੇਤੀ ਠੀਕ ਕਰਨ ਜੀ 🙏🏻🙏🏻🙏🏻
  • ਇਹ ਹਨ ਸਾਡੇ ਰੱਬ-ਰੂਪੀ Pal Veera.. Sada ਸਮੂਹ ਪਰਿਵਾਰ ਇਨ੍ਹਾਂ ਦੀ ਲੰਮੀ ਉਮਰ ਅਤੇ ਸਿਹਤਯਾਬੀ ਦੀ ਕਾਮਨਾ ਕਰਦਾ ਹੈ❤ ।ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
  • ਧੰਨਵਾਦ ਭਾਈ ਪਾਲ ਸਿੰਘ ਜੀ ਸਾਰੀ ਟੀਮ ਦਾ ਧੰਨਵਾਦ ਬਹੁਤ ਵਧੀਆ ਸੇਵਾਵਾਂ ਕਰਦੇ ਹੋ
  • @homedesigner3226
    ਸਲੂਟ ਆ ਇਸ ਭੈਣ ਨੂੰ ਦਿਲੋਂ ਵੀਰ ਜੀ ਏਦਾ ਦੀਆਂ ਭੈਣਾਂ ਹੋਣ ਏਦਾਂ ਦੇ ਹੀ ਵੀਰ ਹੋਣ
  • @user-oy7gw9yb6s
    ਭੈਣ ਦੇ ਸੋਹਰੇ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰਖੇ
  • @user-ni9ed2if1j
    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
  • ਇਸ ਸਮੇਂ ਸਭ ਤੋ ਦੁਖੀ ਭੈਣ ਐ ਜਿਸਦੇ ਪੇਕਿਆਂ ਦਾ ਆਖ਼ਰੀ ਚਿਰਾਗ ਹੀ ਬੁੱਝਣ ਕਿਨਾਰੇ ਆਇਆ ਹੋਇਆ ,ਤੁਹਾਡੀ ਤੇ ਤੁਹਾਡੇ ਸੋਹਰੇ ਪਰਿਵਾਰ ਦੀ ਸੋਚ ਨੂੰ ਦਿਲੋ ਸਲਾਮ ,ਵਹਿਗੁਰੂ ਜੀ ਤੁਹਾਡੇ ਪੇਕਿਆਂ ਦੇ ਘਰ ਖੂਸੀਆ ਵੀਪਿਸ ਲੈ ਕੇ ਆਉਣਗੇ । ਆਂਢ-ਗੁਆਂਢ ਵਾਲੇ ਵੀ ਕਿੰਨਾ ਫ਼ਿਕਰ ਚ ਨੇ ,ਇਹੋ ਆਪਣਾਪਣ ਸਿਰਫ ਸਾਡੇ ਪਿੰਡਾਂ ਚ ਈ ਐ ਬੱਸ। ਆਪਣਾ ਫਰਜ ਸੇਵਾ ਸੁਸਾਇਟੀ ਦਾ ਹਮੇਸ਼ਾ ਈ ਕੇਟਿ -ਕੋਟਿ ਧੰਨਵਾਦ।
  • @jasvirkaur5248
    ਵਾਹਿਗੁਰੂ ਜੀ ਏਦਾਂ ਦਾ ਬੁਰਾ ਵਕਤ ਕਿਸੇ ਤੇ ਨਾ ਆਵੇ 🙏🙏 ਵੀਰ ਜਲਦੀ ਠੀਕ ਹੋਵੇ ❤️🙏
  • ਧੰਨਵਾਦ ਭੈਣ‌ rabb aa sab nu Ema de a bhan Dave te es bhan de lambi umer hova baba ji mher bhara a hath rekhan es bhan te ta jo bhan da veer v thik ho sak aaa baba ji kirpa kro veer te baki pal Veera de jo Sawa a sab to badde Sawa ji pal veer nu v baba ਚੜ੍ਹਦੀ ਕਲਾ ਵਿਚ ਰਹਿਣ ਜੀ
  • @sadhsingh2036
    ਇਸ ਧੀ ਤੇ ਸਹੁਰੇ ਪ੍ਰਵਾਰ ਦੀ ਸਿਫਤ ਕਰਨ ਵਾਸਤੇ ਅੱਜ ਕੋਈ ਲਫਜ ਨਹੀ ਰਿਹਾ ਪੁਤਰ ।ਗੁਰੂ ਭਰਾ ਨੁੰ ਠੀਕ ਕਰਨ ।ਵਹਿਗੁਰੂ ਸਹੁਰਾ ਪ੍ਰਵਾਰ ਦੀ ਚੜਦੀਕਲਾ ਰੱਖਣ ।