ਭਾਈ ਜਿੰਦਾ ਤੇ ਭਾਈ ਸੁੱਖਾ ਦੇ ਸਾਥੀ ਭਾਈ ਕੁੱਕੀ ਨੇ ਦੱਸਿਆ, ਕਿੰਝ ਮਾਰੇ ਸੀ ਮਾਕਨ ਤੇ ਵੈਦਿਆ

837,187
1,045
Published 2020-05-27

All Comments (21)
  • ਮੱਕੜ ਸਾਹਿਬ ਬਹੁਤ ਹੀ ਵਧੀਆ ਕੁੱਕੀ ਵੀਰ ਦੇ ਜਜ਼ਬੇ ਨੂੰ ਸਲਾਮ ਹੈ
  • @sardulsingh5053
    ਪਿਆਰੇ ਵੀਰ ਜੀ ,ਉਹ ਸ਼ਬਦ ਕਿੱਥੋਂ ਲੈ ਕੇ ਆਵਾਂ,ਜਿਹੜੇ ਸ਼ਬਦਾਂ ਨੂੰ ਮੈਂ ਆਪਣੇ ਮੂੰਹ ਨਾਲ ਬੋਲ ਕੇ ਇਹ ਆਪਣੇ ਆਪ ਨੂੰ ਸਕੂਨ ਦੇ ਸਕਾਂ ਕਿ ਅਸੀਂ ਤੁਹਾਡਾ ਧੰਨਵਾਦ ਜਾਂ ਤੁਹਾਡੀ ਐਨੀ ਵੱਡੀ ਕੁਰਬਨੀ ਲਈ ਕੋਈ ਸ਼ਬਦ ਬੋਲ ਸਕੀਏ।ਬਸ ਇਹੋ ਹੀ ਗੁਰੂ ਦੀ ਬਖਸ਼ਿਸ਼ ਨਾਲ ਸਮਝ ਆਉਦੀ ਹੈ ਕਿ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ।ਤੁਹਾਡੇ ਉੱਤੇ ਜਰੂਰ ਗੁਰੂ ਜੀ ਦੀ ਕ੍ਰਿਪਾ ਵਰਤੀ ਹੈ ਕਿ ਗੁਰੂ ਜੀ ਨੇ ਤੁਹਾਡੇ ਤੋਂ ਇਹ ਸੇਵਾ ਲੈ ਕੇ ਤੁਹਾਨੂੰ ਸੁਭਾਗ ਬਖਸ਼ਿਆ ਹੈ।ਇਹ ਸਭ ਕੁਝ ਗੁਰੂ ਜੀ ਦੀ ਕ੍ਰਿਪਾ ਤੋਂ ਬਿਨਾ ਨਹੀਂ ਹੋ ਸਕਦਾ੍।ਧੰਨ ਤੁਹਾਡੇ ਮਾਤਾ ਜੀ ਧੰਨ ਤੁਸੀਂ ਜੀ।ਬਹੁਤ ਬਹੁਤ ਬਹੁਤ ਸਾਰਾ ਪਿਆਰ।
  • @gaganjhita5679
    ਕੁੱਕੀ ਗਿੱਲ ਇੱਕ ਅਫ਼ਸਰ ਬਾਪ ਦਾ ਬੇਟਾ ਸੀ ... ਚਾਹੇ ਤਾ ਐਸ਼ ਕਰ ਸਕਦਾ ਸੀ ... ਪਰ ਕੌਮ ਦਾ ਦਰਦ ਸੀ .. ਪੰਜਾਬ ਦਾ ਪੁੱਤ ਐ ...
  • ਧੰਨਵਾਦ ਕੁਕੀ ਵੀਰ ਜੀ ਇੰਨੀ ਜਾਣਕਾਰੀ ਕੋਈ ਹੋਰ ਨਹੀਂ ਰੱਖਦਾ।ਲੋੜ ਹੈ ਇਹ ਜਾਣਕਾਰੀ ਸਭ ਤਕ ਪਹੁੰਚੇ।ਨਵੀਂ ਪੀੜ੍ਹੀ ਨੂੰ ਆਪ ਵਲੋਂ ਸਮਝਾਇਆ ਜਾਵੇ। , ਬੱਲੂ ਰਟੈਂਡਾ,
  • ਸਲੂਟ ਏ ਵੀਰ ਕੁੱਕੀ ਗਿੱਲ ਯੋਧੇ ਨੂੰ ਬਹੁਤ ਸੋਹਣੇ ਵਿਚਾਰ ਮੈਂ ਚਾਹੁੰਦਾ ਇਹੋ ਜਿਹੇ ਇਨਸਾਨ ਪੰਜਾਬ ਦੇ ਲੀਡਰ ਹੋਣੇ ਚਾਹੀਦੇ ਹਨ!
  • ਕਿੰਨੀ ਸ਼ਾਂਤੀ ਨਾਲ ਜਵਾਬ ਦੇ ਰਿਹਾ ਕੁੱਕੀ ਬਾਈ
  • @CE-cy6wh
    ਸੁਣ ਕੇ ਮਨ ਨੂੰ ਖੁਸ਼ੀ ਹੋਈ , ਕਿ ਸਾਡੇ ਵਿੱਚ ਇਨ੍ਹੇ ਸਮਝਦਾਰ ਚੜ੍ਹਦੀ ਕਲਾ ਵਾਲੇ ਸਿੰਘ ਵੀ ਨੇ ਜਿਹੜੇ ਸਿੱਖ ਕੌਮ ਲਈ ਆਪਣੀ ਸਾਰੀ ਜਿੰਦਗੀ ਕੌਮ ਦੇ ਲੇਖੇ ਲਾਈ ਬੈਠੇ ਨੇ ਅਤੇ ਅੱਜ ਵੀ ਗੁਰੂ ਦੇ ਭਾਣੇ ਵਿੱਚ ਨੇ। ਵਾਹਿਗੁਰੂ ਸਾਹਿਬ ਜੀ ਇਹੋ ਜਿਹੇ ਸਿੰਘਾਂ ਤੇ ਮਿਹਰ ਦਾ ਹੱਥ ਬਣਾਈ ਰੱਖਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ।
  • ਕਿੰਜ ਕਰੀਏ ਤੁਹਾਡਾ ਸ਼ੁਕਰਾਨਾ,ਬੱਸ ਸਿਜਦਾ ਕਰ ਸਕਦੀ ਹਾਂ ਤੁਹਾਡੀ ਸੋਚ ਨੂੰ🙏🏻🙏🏻🙏🏻🙏🏻🙏🏻
  • @user-nt4qo5tv9z
    ਜੋਸ ਨਾਲ ਹੋਸ ਜਰੂਰੀ। ਜੋ ਉਸ ਸਮੇਂ ਸਾਡੇ ਵੀਰ ਯੋਧਿਆਂ ਨੇ ਵਰਤਿਆ। ਕੁਕੀ ਵੀਰ ਅਾਪ ਦੀ ਸੋਚ ਨੂੰ ਸਿਰ ਝੁਕਦਾ। ਕੌਮ ਵਾਸਤੇ ਬਹੁਤ ਤਸੀਹੇ ਝੱਲੇ।
  • ਕੁੱਕੀ ਬਹੁਤ ਇਨਟੈਲੀਜੈਟ ਹੈ ।
  • ਸਰਦਾਰ ਸਾਹਿਬ ਤੁਸੀ ਜਿੱਤੇ ਹੋ ਹਾਰੇ ਨਹੀ, ਤੁਹਾਡੀ ਸਭ ਤੋ ਵੱਡੀ ਜਿੱਤ ਹੈਕਿ ਤੁਸੀ ਲਲਿਤ ਮਾਕਨ ਦੀ ਬੇਟੀ ਦੇ ਵਿਚਾਰ ਬਦਲ ਦਿੱਤੇ ਉਹ ਆਪਣੇ ਪਿਤਾ ਨੂੰ ਗਲਤ ਤੇ ਖਾੜਕੂ ਸਿੰਘਾ ਨੂੰ ਸਹੀ ਕਹਿਣ ਲੱਗ ਗਈ । ਅੰਵਣਤੀਕਾ ਮਾਕਨ ਨੇ ਤਹਾਨੂੰ ਧਰਮ ਦਾ ਭਰਾ ਬਣਾਇਆ
  • ਸਾਨੂੰ ਮਾਣ ਹੈ ਇਹੋ ਜਿਹੇ ਮਹਾਨ ਸਿੱਖ ਯੋਧਿਆਂ ਤੇ, ਵਾਹਿਗੁਰੂ ਜੀ ਇਨ੍ਹਾਂ ਤੇ ਅਤੇ ਇਨ੍ਹਾਂ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਨਾਈ ਰੱਖਣ।
  • ਧੰਨ ਧੰਨ ਤੁਹਾਡੀ ਕੁਰਬਾਨੀ ਧੰਨ ਧੰਨ ਤੁਹਾਡੀ ਮਾਂ ਜਿੰਨਾ ਤੁਹਾਡੇ ਵਰਗੇ ਯੋਧਿਆਂ ਨੂੰ ਜਨਮ ਦਿੱਤਾ
  • ਕੋਈ ਸ਼ਬਦ ਨਹੀਂ ਤੁਹਾਡੇ ਜਜ਼ਬੇ ਲਈ। ਵਾਹਿਗੁਰੂ ਜੀ 🙏
  • ਧੰਨ ਹਨ ਯੋਧੇ ਸਿੱਖ ਕੌਮ ਦੇ ਕੁੱਕੀ ਗਿੱਲ ਵਰਗੇ ਧੰਨ ਇਹਨਾਂ ਦੀ ਕੁਰਬਾਨੀ
  • @bathindapb0325
    ਸਲੂਟ ਹੈ ਏਸ ਸਿੱਖ ਕੌਮ ਦੇ ਯੋਧੇ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੀ ਜੀ
  • @karamsingh1941
    ਉਸ ਮਾਂ ਨੂੰ ਪੈਰੀਂ ਪੈ ਕੇ ਸਤਿ ਸ੍ਰੀ ਅਕਾਲ ਸਲਾਮ ਸਿਜਦਾ ਕਰਦਾ ਹਾਂ ਜਿਸ ਮਾਂ ਨੇ ਇਹੋ ਜਿਹੇ ਯੋਧੇ ਸੂਰਮੇ ਨੂੰ ਜਨਮ ਦਿੱਤਾ
  • ਬੁਹਤ ਧੰਨਵਾਦ ਕੁਕੀ ਵੀਰ ਦੀ ਸੇਵਾ ਬੁਹਤ ਬੱਡੀ ਹੈ ਜੀੈ ਵਾਹਿਗੁਰੂ ਜੀ ਚੱੜਦੀ ਕਲਾ ਰੱਖੇ ਵੀਰ ਨੂੰ
  • ਕੁੱਲੀ ਗਿੱਲ ਵੀਰ ਜੀ ਦਾ ਬਹੁਤ ਧੰਨਵਾਦ ਸਿੱਖ ਕੌਮ ਦਾ ਹੀਰਾ।ਵੀਰ ਜੀ ਤੁਹਾਡੀ ਸੋਚ ਬਹੁਤ ਦੂਰ ਅੰਦੇਸ਼ੀ ਵਾਲੀ ਹੈ। ਚੱਲ ਰਹੇ ਸਮੇ ਕੌਮ ਸੇਧ ਦਿਉ।
  • ਕੁੱਕੀ ਵੀਰ ਨੂੰ ਮੇਰਾ salute ਹੈ ਮੇਰਾ । ਜੇ ਤੁਹਾਡੇ ਵਰਗੇ ਬਹਾਦਰ ਸਿੱਖ ਮਿਸ਼ਨ ਵਿੱਚ entry ਨਾਂ ਕਰਦੇ ਤਾਂ ਸ਼ਾਇਦ ਸਿੱਖ ਕੌਮ ਨੂੰ ਖਤਮ ਕਰਨ ਲਈ central sarkar ਦੀਆਂ ਚਾਲਾਂ ਗਹਿਰੀਆਂ ਹੋ ਜਾਂਦੀਆਂ ਤੁਸੀਂ centre sarkar ਦੀਆਂ ਜੜ੍ਹਾਂ ਹਿਲਾ ਦਿੱਤੀਆਂ ਇਨਾਂ ਅੰਦਰ ਡਰ ਪੈਦਾ ਹੋ ਗਿਆ ਸੀ । ਜੋ ਅਜੇ ਵੀ ਜਾਰੀ ਹੈ । ਤੁਸੀਂ ਉਹ ਕੰਮ ਕੀਤਾ ਜਿਸ ਤੇ ਕੌਮ ਨੂੰ ਮਾਣ ਹੈ। ਪਰ ਸਾਡੇ ਵਿੱਚ ਬਾਦਲ ਵਰਗੇ ਲੋਕਾਂ ਨੇ ਮਿਸ਼ਨ ਵਿੱਚ ਸਰਕਾਰੀ ਬੰਦੇ ਬਾੜਕੇ ਮਿਸ਼ਨ ਨੂੰ ਤਾਰਪੀਡੋ ਕਰ ਦਿੱਤਾ ਗਿਆ ਨਹੀਂ ਤਾਂ ਖਾਲਸਾ ਰਾਜ ਦੀ ਸਥਾਪਨਾ ਦੇ ਲੱਗ ਭੱਗ ਨੇੜੇ ਪਹੁੰਚ ਚੁੱਕੇ ਸੀ ।