Prime Discussion (2579) || Jalandhar by election result ਦਾ ਲੇਖਾ-ਜੋਖਾ

126,107
19
Published 2024-07-13
#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #jalandharelections

Prime Discussion (2579) || ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਲੇਖਾ-ਜੋਖਾ, ਕਿਹੜੀ ਧਿਰ ਨੂੰ ਪਈ ਸੱਟ-ਕਿਹੜੀ ਧਿਰ ਭਾਰੂ

NOW AVAILABLE IN INDIA - Jio Fiber #2006

Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314

Content Copyright @ Prime Asia TV Canada

All Comments (21)
  • @Surjeet_singh.
    ਜ਼ਿਮਨੀ ਚੋਣਾਂ ਦਾ ਖ਼ਰਚ ਉਸੇ ਤੋਂ ਵਸੂਲਿਆ ਜਾਵੇ ਜਿਸ ਦੀ ਵਜ੍ਹਾ ਕਾਰਨ ਸੀਟ ਖ਼ਾਲੀ ਹੁੰਦੀ ਹੈ , ਜਨਤਾ ਤੇ ਬੋਝ ਕਿਓਂ 😢
  • @deepbrar.
    ਤੁਸੀ ਕਦੀ ਆਪਣੇਆਪ ਤੋਂ ਨਾ ਹਾਰਨਾ, ਫਿਰ ‬ ‪ ਕੋਈ ਦੂਸਰਾ ਵੀ ਤੁਹਾਨੂੰ ਹਰਾ ਨਹੀਂ ਸਕੇਗਾ
  • ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
  • @MrXYZ-eq7zi
    ਸਾਡੇ ਦੇਸ਼ ਦੇ ਚੰਗੇ ਸਬੰਧ ਨਾ ਪਾਕਿਸਤਾਨ ਨਾਲ, ਨਾ ਚੀਨ ਨਾਲ,ਨਾ ਸ੍ਰੀ ਲੰਕਾ ਨਾਲ, ਨਾ ਨੇਪਾਲ ਨਾਲ ਆ।
  • @deepbrar.
    ਪੈਸੇ ਤੇ ਨੱਚਦੀ ਹੈ ਦੁਨੀਆਂ ਸਾਰੀ ਪਰ ਕਮਬਖ਼ਤ ਸਿਰਫ ਰੈੱਡ ਏਰੀਆ ਦੇ ਕੋਠੇ ਬਦਨਾਮ ਹਨ
  • ਪੰਨੂ ਸਾਹਿਬ ਜੀ ਇਸ ਜ਼ਿਮਨੀ ਚੋਣ ਦਾ ਖਰਚ ਬੀ ਜੇ ਪੀ ਤੋਂ ਵਸੂਲਣਾ ਚਾਹੀਦਾ ਹੈ ਕਿਉਂਕਿ ਬੀ ਜੇ ਪੀ ਵਾਲਿਆਂ ਪੰਪ ਮਾਰਕੇ ਜਾ ਡਰਾਅ ਕੇ ਇਸ ਸੀਟ ਤੋਂ ਅਸਤੀਫਾ ਦੇਵਾ ਕੇ ਅਪਣੀ ਪਾਰਟੀ ਵਲੋਂ ਚੋਣ ਲੜਾਈ ਗਈ ਹੈ ਅਤੇ ਪੰਜਾਬ ਦੇ ਸਿਰ ਖਰਚ ਪਾਇਆ ਗਿਆ ਹੈ ਜੀ ਇਹ ਪੈਸਾ ਪੰਜਾਬ ਦੇ ਲੋਕਾਂ ਮਹਿੰਗਾਈ ਦੇ ਰੂਪ ਵਿੱਚ ਵਸੂਲ ਕੀਤੀ ਜਾਵੇਗੀ।?ਪੰਜਾਬ ਦਾ ਨੁਕਸਾਨ ਕਰਨ ਵਾਲੀ ਪਾਰਟੀ ਬੀ ਜੇ ਪੀ ਦੇ ਉਮੀਦਵਾਰ ਸੀਤਲ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਕਿਸ ਮੂੰਹ ਨਾਲ ਪਾ ਦਿਤੀਆਂ ਗਈਆਂ ਇਹ ਗੱਲ ਸਮਝ ਬਾਹਰ ਹੈ। ਇਸ ਦਾ ਮਤਲਬ ਤਾਂ ਪੰਜਾਬ ਦੇ ਲੋਕ 2o 27 ਵਿੱਚ ਬੀ ਜੇ ਪੀ ਦਾ ਸੁਆਦ ਦੇਖਣਾ ਚਾਹੁੰਦੇ ਹਨ।ਨਾਲੇ ਪਨੂੰ ਸਾਹਿਬ 564 ਨੰਬਰ ਚੈਨਲ ਦਾ ਕੀ ਕਾਰਨ ਹੁਣ ਚਲਦਾ ਨਹੀਂ ਹੈ ਜੀ ਵਜ੍ਹਾ ਕੀ ਹੈ ਜੀ
  • ਭਾਜਪਾ ਸਰਕਾਰ ਮੋਦੀ ਅਤੇ ਅਮਿਤ ਸ਼ਾਹ ਨਾਲ4/5ਲੀਡਰਾ ਨੂੰ ਸਵਿਧਾਨ ਦਾ ਕੋਈ ਡਰ ਆਦਰ ਸਤਿਕਾਰ ਨਹੀਂ । ਭਾਰਤ ਨੂੰ ਲੁਟਣ ਕੁਟਣ ਵੇਚਣ ਵਲ ਹੀ ਧਿਆਨ ਹੈ ਸਾਰੇ ਭਾਰਤੀਆਂ ਦਾ ਖੂਨ ਨਿਚੋੜ ਕੇ ਪੀ ਰਹੇ ਹਨ ਸਨ ਚਾਰ ਸਾਲ ਬਾਅਦ ਇਕ ਹਿੰਦੂ ਮੰਦਰ ਬਣਾ ਕੇ ਧਰਮ ਦੇ ਨਾਮ ਤੇ ਵੋਟਾਂ ਮੰਗਣਗੇ।ਜਦੋਂ ਕਿ ਸਿਖ ਧਰਮ ਸਿਖਿਆ ਮਤ ਅਕਲ ਗਿਆਨ ਦਿੰਦਾ ਭਾਈ ਲੋਕਾਂ ਵਿਚ ਹੀ ਰਬ ਵੱਸਦਾ ਆਮ ਗਰੀਬਾਂ ਦੀ ਸੇਵਾ ਹੀ ਅਸਲ ਧਰਮ ਹੈ।।
  • @user-yc8yu1ov7f
    ਭਾਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਲੰਧਰ ਦੀ ਚੋਣ ਦੇ ਨਤੀਜੇ ਨੇ ਆਮ ਆਦਮੀ ਪਾਰਟੀ ਨੂੰ ਪੂਰਾ ਮਾਣ ਬਖਸ਼ਿਆ ਹੈ ਜੀ ਬਹੁਤ ਵਧੀਆ ਜੀ
  • ਪਨੂ ਸਾਹਿਬ ਜੀ ਰਿਕੂ ਦਾ ਦਿਮਾਗ਼ ਕਮ ਕਰ ਗਿਆ ਸੀਤਲ ਨੂੰ ਉਭਰਨ ਤੋਂ ਪਹਿਲਾਂ ਹੀ ਸੀਤਲ ਕਰ ਦਿੱਤਾ ਹੈ
  • @MrSingh-ii6yl
    ਸਾਡੇ ਕੋਲ ਕਿਤੇ ਵੀ ਕੋਈ ਵਿਦਵਾਨ ਨਹੀਂ ਹੈ ਪੰਜਾਬੀਆਂ ਦੇ ਕੋਲ ਜਿਹੜਾ ਜ਼ਿੰਦਗੀ ਨੂੰ ਮੁੱਲਵਾਨ ਬਣਾਉਣ ਵਿੱਚ ਮਦਦ ਕਰਨ।
  • ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
  • @deepbrar.
    ਜਿਹਦੇ ਕੋਲੋਂ ਕਿਸੇ ਨੂੰ ਉਮੀਦ ਨਹੀਂ ਹੁੰਦੀ ਅਕਸਰ ਉਹੀ ਲੋਕ ਕਮਾਲ ਕਰਦੇ ਹਨ
  • ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ। ਪ੍ਰੋਗਰਾਮ ਦਾ ਸਮਾਂ ਵਧਾ ਦਿਉ।
  • @sonumalhi9862
    ਮੰਤਰੀ ਤੋਤਾ ਸਿੰਘ ਚਿੱਟੀ ਮੱਖੀ ਨਰਮਾ ਪੱਟੀ
  • ❤❤ ਪੰਨੂ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ ❤❤
  • @vippankumar
    ਬਹੁਤ ਹੀ ਸਤਿਕਾਰਯੋਗ ਪੰਨੂ ਸਾਹਿਬ, ਲੋਕਾਂ ਨੂੰ ਤੀਸਰਾ ਵਿਕਲਪ ਚਾਹੀਦਾ ਹੈ, ਇਸ ਲਈ ਉਹਨਾਂ ਨੇ ਜਲੰਧਰ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਹੈ, ਪੰਜਾਬ ਵਿੱਚ ਉਹਨਾਂ ਨੂੰ ਕੋਈ ਹੋਰ ਪਾਰਟੀ ਪਸੰਦ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੋਟ ਦਿੱਤੀ ਕਿਉਂਕਿ ਉਹ ਮੋਦੀ ਦਾ ਮੁਕਾਬਲਾ ਕਰਨ ਲਈ ਰਾਹੁਲ ਗਾਂਧੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ।
  • @surjitsingh8362
    ਬਹੁਤ ਮੰਦਭਾਗਾ ਵਰਤਾਰਾ ਹੈ ਜਿੰਮੀਦਾਰਾਂ ਨਾਲ ਚਿੱਟਾ ਧੋਖਾ DAP duplicate ਦਿੱਤੀ ਗਈ ਹੈ। ਪੰਨੂ ਸਾਬ ਇਹ ਖਾਦ ਤਾ ਝੋਨੇ ਵਿੱਚ ਅਤੇ ਕਮਾਦ ਵਿੱਚ ਪਾ ਵੀ ਲਈ ਹੈ। ਸਖ਼ਤ ਸਜਾ ਮਿਲਣੀ ਚਾਹੀਦੀ ਹੈ
  • @drroopsingh5287
    ਹਾਈ ਕੋਰਟ ਵਿੱਚ ਅਪੀਲ ਕਰਨ ਸਰਕਾਰ ਵਾਲੇ ਗਵਰਨਰ ਅਹੁਦਾ ਖਤਮ ਕਰ ਦੇਣ ਏਹਦੀ ਜਰੂਰਤ ਨਹੀ ਵਾਧੂ ਦਾ ਭਾਰ
  • @bhindabrar6265
    Panu, Pannu ji ਇਸ ਆਮ ਪਾਰਟੀ ਨੇ ਸੁਣਿਆ ਬਹੁਤ ਕੁੱਝ ਵੰਡਿਆ ਹੈ ਸੂਟ ਤੱਕ ਵੀ ਵੰਡੇ ਨੇ
  • ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਾਨੂੰ ਇਹ ਦੇਖ ਕੇ ਬੜਾ ਦੁੱਖ ਹੁੰਦਾ ਕਿ ਮੰਤਰੀ ਆਪਣੇ ਸਵਾਦ ਦੇ ਲਈ ਤੀਏ ਦਿਨ ਵੋਟਾਂ ਪਵਾਉਣ ਬੈਠ ਜਾਂਦੇ ਹਨ ਮੰਤਰੀਆਂ ਨੇ ਕਿਹੜਾ ਆਪਦੇ ਘਰੋਂ ਪੈਸੇ ਲਾਉਣੇ ਹਨ ਇਹ ਤਾਂ ਸਿਰਫ ਪੰਜਾਬ ਦੇ ਸਿਰ ਤੇ ਉੱਤੇ ਬੋਝ ਪਾਇਆ ਜਾਂਦਾ ਇਹ ਜੀਮਣੀ ਚੋਣਾਂ ਦਾ ਟਟਵੈਰ ਖਾਨਾ ਬੰਦ ਹੋਣਾ ਚਾਹੀਦਾ ਨਹੀਂ ਤਾਂ ਜਿਹੜਾ ਇੱਕ ਵਾਰੀ ਮੰਤਰੀ ਬਣ ਗਿਆ ਉਸ ਨੂੰ ਪੰਜ ਸਾਲ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹ ਵਾਰ ਵਾਰ ਅਸਤੀਫੇ ਦੇ ਕੇ ਬਾਹਰ ਬਾਹਰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ ਸਨ ਜਿੰਨਾ ਖਰਚਾ ਆ ਵੋਟਾਂ ਉੱਤੇ ਕੀਤਾ ਜਾਂਦਾ ਉਹਨਾਂ ਖਰਚਾ ਸਾਡੇ ਪੰਜਾਬ ਦੇ ਕੁਝ ਕੰਮਾਂ ਦਾ ਸੁਧਾਰ ਹੋ ਸਕਦਾ ਹੈ ਇਸ ਦੇ ਉੱਪਰ ਕੋਈ ਪੱਕਾ ਕਾਨੂੰਨ ਬਣਨਾ ਚਾਹੀਦਾ ਹੈ