ਜੇ ਆਪਣਾ ਪੰਜਾਬ ਪਹਿਲਾ ਹੀ ਏਦਾਂ ਇੱਕਠਾ ਹੋ ਜਾਂਦਾ ਤਾਂ ਸਾਨੂੰ ਕੌਮੀ ਹੀਰਾ ਗਵਾਉਣ ਦੀ ਲੋੜ ਨਾ ਪੈਂਦੀ-ManjitKartarpur

156,123
0
2022-03-01に共有
ਜੇ ਆਪਣਾ ਪੰਜਾਬ ਪਹਿਲਾ ਹੀ ਏਦਾਂ ਇੱਕਠਾ ਹੋ ਜਾਂਦਾ ਤਾਂ ਸਾਨੂੰ ਕੌਮੀ ਹੀਰਾ ਗਵਾਉਣ ਦੀ ਲੋੜ ਨਾ ਪੈਂਦੀ-ManjitKartarpur

Join this channel to get access to perks:
youtube.com/channel/UCPwgNG6nXpgVmUGTXOSM0aA/join

Don't forget to SUBSCRIBE to our channel.
SIKH CHANNEL - celebrating 12 years of television broadcast.

コメント (21)
  • ਦੀਪ ਸਿੱਧੂ ਬਹੁਤ ਵੱਡਾ ਯੋਧਾ ਨਿਕਲਿਆ ਰੱਬੀ ਰੂਹ ਸੀ ਪੰਜਾਬ ਦਾ ਯੌਧਾ ਦੀਪ ਸਿੱਧੂ 👍👍🙏🙏
  • ਕੌਮੀ ਸ਼ਹੀਦ ਦੀਪ ਸਿੰਘ ਸਿੱਧੂ ਅਮਰ ਰਹੇ 🚩🚩🚩
  • ਦੀਪ ਸਿੱਧੂ ਵੀਰ ਅਮਰ ਰਹੂਗਾ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲ ਦੀ ਕੌਮਾਂ ਦੀ ਸਾਡੀ ਸਿੱਖ ਕੌਮ ਦੇ ਨੋਜਵਾਨਾਂ ਨੂੰ ਦੀਪ ਸਿੱਧੂ ਵੀਰ ਜਗਾਕੇ ਗਿਆ ਹੈ 🙏🙏🙏🙏🙏
  • ਬਾਈ ਜੀ ਆਪ ਜੀ ਨੇ 100%ਸਹੀ ਗੱਲਾਂ ਕਰ ਰਹੇ ਓ ਜੀ ਧੰਨਵਾਦ ਜੀ
  • ਵੀਰ ਨੇ ਬਹੁਤ ਹੀ ਵਧੀਆ ਗਲਾਂ ਕਹੀਆਂ ਹਨ ਅੱਜ ਜਰੂਰੀ ਹੈ ਕਿ ਅਸੀਂ ਸਮੁੱਚੀ ਸਿੱਖਕੌਂਮ ਆਪਸੀ ਏਕਤਾ ਅਤੇ ਅਖੰਡਤਾ ਵਿੱਚ ਇੱਕਠੇ ਹੋ ਕੇ ਬੁਲੰਦ ਹੌਸਲੇ ਨਾਲ ਆਪਣੇ ਹੱਕਾਂ ਦੀ ਰਾਖੀ ਲਈ ਲਾਮਬੰਦ ਹੋਕੇ ਹੰਭਲਾ ਮਾਰੀਏ। ਇਹੀ ਦੀਪ ਸਿੱਧੂ ਦੀ ਸੋਚ ਉਤੇ ਪਹਿਰਾ ਦੇਣਾ ਹੋਵੇਗਾ।
  • 100% ਸੱਚੀਂ ਸੁੱਚੀ ਸੋਚ ਦਾ ਮਾਲਕ ਸੀ ਸ ਦੀਪ ਸਿੰਘ ਸਿੱਧੂ ਜੀ ਸਦਾ ਅਮਰ ਰਹੇ ਵਾਹਿਗੁਰੂ ਜੀ ਮਿਹਰ ਕਰਨ ਜੀ
  • ਸਾਡਾ ਕੌਮੀ ਸ਼ਹੀਦ ਬਾਈ ਦੀਪ ਸਿੱਧੂ ਬਾਈ ਜੀ
  • ਵਾਹ ਯੋਧਿਓ ਕਲਗੀਧਰ ਦਸਮੇਸ਼ ਪਾਤਸ਼ਾਹ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ 🌹🌹🙏🙏
  • ਸਾਰੇ ਇੱਕਠੇ ਹੋਕੇ ਪਹਿਲਾਂ ਭਾਈ ਬਲਦੇਵ ਸਿੰਘ ਵਡਾਲੇ਼ ਦਾ ਸਾਥ ਦੇਈਏ 328 ਸੀ੍ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਕੀਤੇ ਸਰੂਪਾਂ ਦਾ ਇਨਸਾਫ਼ ਕਰ ਸਕੀਏ 16 ਮਹੀਨੇ ਤੋਂ ਸਾਡੀ ਉਡੀਕ ਕਰ ਰਹੇ ਆ ਧਰਨਾਂ ਲਾਈ ਬੈਠੇ ਆ.........
  • ਸੁਖਪਾਲ ਸਿੰਘ ਖਾਲਸਾ ਲਖਮੀਰਵਾਲਾ ਸਾਥ ਦਿਦਾ ਹੈ
  • ਕੌਮੀ ਯੋਧਾ ਦੀਪ ਸਿੱਧੂ ਅਮਰ ਰਹੇ 🙏🙏
  • ਦੀਪ ਸਿੱਧੂ ਦੀ ਸੋਚ ਤੇ ਜੇਕਰ ਪਹਿਰਾ ਦੇਣਾ ਹੈ ਤਾਂ ਹਮੇਸ਼ਾਂ ਯਾਦ ਰੱਖਣਾ ਕਿ ਕੇਸਰੀ ਨਿਸ਼ਾਨ ਸਾਹਿਬ ਹੇਠ ਇੱਕਠੇ ਹੋ ਕੇ ਹੀ ਤੁਰਨਾ ਹੈ । ਕਾਮਰੇਡਾਂ ਦੀਆਂ ਹਰੀਆਂ, ਲਾਲ , ਕਾਲੀਆਂ ਝੰਡੀਆਂ ਨੂੰ ਅਤੇ ਹਰੀਆਂ ਪੱਗਾਂ ਨੂੰ ਤਿਆਗ ਕੇ ਆਪਣੇ ਹੱਥਾਂ ਵਿੱਚ ਹਮੇਸ਼ਾਂ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਤੁਰੋ 🚩🚩 ।
  • @dkkhalsa1551
    ਏਨਾ ਇੱਕਠ ਕਰਕੇ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਦੀ ਮਦਦ ਵੀ ਕਰੋ ਸਾਰੇ,ਕੌਮੀ ਹੀਰੇ ਨੇ ਇਹੋ ਜਿਹੇ ਸਿੰਘ ਜਿਹੜੇ ਪੰਥ ਲਈ ਲੜਦੇ ਨੇ
  • ਬਾਣੀ ਦਾ ਫ਼ਰਮਾਨ ਨਾ ਰਲ ਵਗ ਸਗ ਜਿਵੇਂ ਅੰਮ੍ਰਿਤ ਪਾਲ ਸਿੰਘ ਸ਼ੇਰ ਈਕਠੇ ਕੀਤੇ ਏਕਨਾ ਪੈਦਾ ਜਨਵਰਾ ਵਿਚ ਨਹੀਂ ਵਾਹਿਗੁਰੂ ਜੀ ਵਾਹਿਗੁਰੂ
  • ਦੀਪ ਸਿੱਧੂ ਨੇ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਲਹਿਰਾ ਕੇ ਕਿਹਾ ਸੀ ਕਿ ਝੂਲਦੇ ਨਿਸ਼ਾਨ🚩🚩 ਰਹਿਣ ਪੰਥ ਮਹਾਂਰਾਜ ਦੇ। ਦੀਪ ਸਿੱਧੂ ਨੂੰ ਉਸ ਦੇ ਪੁਰਖਿਆਂ ਵੱਲੋਂ ਖਾਲਸਾ ਰਾਜ ਸਮੇਂ ਲਹੌਰ ਉੱਤੇ ਲਹਿਰਾਏ ਨਿਸ਼ਾਨ ਸਾਹਿਬ🚩🚩 ਵੀ ਯਾਦ ਸਨ । ਦੀਪ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਝੂਲਾ ਕੇ ਆਪਣੇ ਵਡੇਰਿਆਂ ਦੀਆਂ ਯਾਦਾਂ ਨੂੰ ਤਾਜਾ ਕਰ ਗਿਆ ਜੋ ਦਿੱਲੀ ਨੂੰ ਜਿੱਤ ਦੇ ਰਹੇ ਸਨ ਪਰ ਸਰਕਾਰ ਵੱਲੋਂ ਉਹਨਾਂ ਯੋਧਿਆਂ ਦਾ ਇਤਿਹਾਸ ਸਕੂਲਾਂ ਦੇ ਸਿਲੇਬਸ ਵਿੱਚ ਪੜਾਉਣਾ ਜਰੂਰੀ ਨਹੀਂ ਸਮਝਿਆ 😪 ।
  • ਮਨਜੀਤ ਸਿੰਘ ਸੰਧੂ ਸਰਦਾਰ ਵਾਹਿਗੁਰੂ ਜੀ ਵਾਹਿਗੁਰੂ ਜੀ
  • ਵਾ ੳ veer ਅੇਸ ਤਰਾ Deep veer de ਸੋਚ ਤੇ ਪੇਰਾ ਦਿੳੁ