ਜੌਨੀ ਬਾਬਾ ਨੂੰ ਕੁਝ ਤਿੱਖੇ ਸਵਾਲ! ਕੌਣ ਹਨ ਅਸਲੀ ਸਾਧ? ਕੀ Fame ਨਾਲ ਜੁੜੀਆਂ ਹਨ Controversies? | AKTalkShow

128,056
0
Published 2024-07-24
   • AK Talk Show (All Episode)  

Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.

In Hurry ? Here's The Timestamps


0:00 - Trailer
1:22 - Introduction
5:00 - Kuch Teekhe Swal!
11:13 - Connecting with God
17:08 - Handling Controversies
24:34 - Gurbani: The Ultimate Answer
31:46 - Bhai Ravinder Singh Ji’s Experiences
33:14 - Remembering Bhai Kundan Singh Ji
40:26 - Ardas: Will, Not Money
44:29 - Fame Highlights Every Action
47:36 - Memorable Experiences
51:18 - Hobbies and Goals
59:21 - Facing Judgments
1:01:11 - Social Media and Journalism
1:07:41 - Conclusion

Stay Connected with Anmol Kwatra & the AK Talk Show:


- Instagram: www.instagram.com/anmolkwatra96
- Twitter: twitter.com/anmolkwatra96
- Snapchat: anmolkwatra


Keep up with the latest from the AK Talk Show:
- Instagram: www.instagram.com/aktalkshow


🔴 Don’t miss out on our latest episodes. Subscribe to our YouTube Channel: 🔴
   / @anmolkwatraofficial  


🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!


For Any Queries: Anmolkwatrateam@gmail

All Comments (21)
  • ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
  • ਇਸ ਬਾਬੇ ਨੂੰ ਕੌਣ ਕੌਣ ਪਸੰਦ ਕਰਦਾ ❤?
  • @factspk373
    ਜੌਨੀ ਬਾਬਾ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਨੂੰ ਪਹਿਲ ਦਿੰਦਾ ਇਹ ਗੱਲ ਸਭਤੋਂ ਅਹਿਮ ਆ
  • @garrys528
    ਜੌਨੀ ਬਾਬਾ ਹਮੇਸ਼ਾ ਗੁਰੂ ਸਾਹਿਬ ਨੂੰ ਪਹਿਲ ਦਿੰਦੇ ਆ ਇੱਸ ਕਰਕੇ ਬਹੁਤ ਚੰਗੇ ਲਗਦੇ ਆ ❤️❤️👏👏
  • ਬਹੁਤ ਹੀ ਦਿਲਦਾਰ ਬੰਦਾ ਹੈ ਜੌਨੀ ਬਾਬਾ ਪ੍ਰਵਾਹ ਨਾ ਕਰਿਆ ਕਰੋ ਲੋਕਾ ਦੀ ਲੋਕ ਕਿਸੇ ਨੂੰ ਖੁਸ਼ ਵੇੇਖ ਕੇ ਜਰਦੇ ਨਹੀ
  • ਸਿੱਖ ਕੌਮ ਨੂੰ ਮਾਣ ਹੈ ਕਿ ਸਾਡੇ ਕੋਲ ਅੱਜ ਕੱਲ੍ਹ ਦੇ ਕਲਯੁਗ ਦੇ ਸਮੇਂ ਵਿੱਚ ਵੀ ਜੌਨੀ ਵਰਗਾ ਸੱਚਾ ਇਮਾਨਦਾਰ ਸਿੱਖ ਪ੍ਰਚਾਰਕ ਹੈਂ ਵਾਹਿਗੁਰੂ ਜੀ ਮੇਹਰ ਕਰਨ ਜੀ ❤🙏🦁♥️🌹💐🙏
  • Jo v baba ji ne baba kundan Singh baare kiha oh 💯 sahi a mere relative bhut jude hoye ne nanaksar baba kundan singh naal🙏🙏
  • ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
  • @jasvir-be7uq
    ਬਹੁਤ ਵਧੀਆ ਜੀ ( ਗੁਰੂੂ ਸਾਹਿਬ ਤੋ ਤੁਸੀ ਕੁਝ ਵੀ ਪੁੱਛ ਸ਼ਕਦੇ ਹੋ ਆਰਦਾਸ ਦਾ ਤਰੀਕਾ ਬਾਬੇ ਜੌਨੀ ਵਾਲਾ ਹੀ ਹੈ ਕੜਾਹ ਪ੍ਸਾਦ ਿਤਆਰ ਕਰਕੇ ਗ਼ੁਰੂ ਗ਼੍ੰਥ ਸਾਹਿਬ ਅੱਗੈ ਰੰਖ ਕੇ ਗ਼੍ੰਥੀ ਤੋਂ ਅਰਦਾਸ ਕਰਵਾਓ )ਗ੍ੰਥੀ ਨੂ ਪੈਸੈ ਦੈ ਦਿਓ ਅਰਦਾਸ ਕਰਨ ਦੇ ਫਿਰ ਹੁਕਮਨਾਮ ਜੋ ਤੁਸੀ ਪੁੱਛਿਆ ਉਸ ਤੇ ਆਵੇਗਾ
  • ਹਰ ਹਰ ਮਹਾਦੇਵ ❤❤ਜਿਆਦਾ ਤਰ ਜੌਨੀ ਬਾਬਾ ਜੀ ਦੀ ਅਲੋਚਨਾ ਜਾ ਫਨੀ ਵੀਡੀਓ ਹੀ ਦੇਖਿਆ ਸੀ ਪਰ ਅੱਜ ਵਿਚਾਰ ਸੁਣਨ ਨਾਲ ਗੱਲਬਾਤ ਵਧੀਆ ਲੱਗਾ ਹਰ ਪਖ ਦੇਖਣਾ ਚਾਹੀਦਾ।
  • ਅਨਮੋਲ ਵੀਰੇ ਬਹੁਤ ਵਧੀਆ ਪੌਡਕਾਸਟ ਕਰਦੇ ਓ ਤੁਸੀਂ ਇਦਾਂ ਈ ਚੰਗੀਆਂ ਸਖ਼ਸ਼ੀਅਤਾਂ ਨੂੰ ਲੈ ਕੇ ਆਇਆ ਕਰੋ
  • @jagga976
    ਬਹੁਤ ਹੀ ਸਹਿਜ ਦੇ ਨਾਲ, ਬਾਬਾ ਜੀ ਨੇ ਗੱਲ ਬਾਤ ਕੀਤੀ❤
  • ਜੌਨੀ ਸਾਹਿਬ ਦਾ ਅੰਦਰ ਵਾਲਾ ਬਾਬਾ ਅੱਜ ਕਵਾਤਰਾ ਸਾਹਿਬ ਨੇ ਬਾਹਰ ਕੱਢ ਲਿਆ ਜੋ ਕੇ ਵਾਕਿਆ ਹੀ ਪੁਹਚਿਆ ਹੋਇਆ ਸੰਤ ਹੈ ਬਹੁਤ ਹੀ ਸ਼ਾਂਤ ਸੁਭਾ ਬਾਬਾ ਜੀ ਨੇ ਬਹੁਤ ਹੀ ਠਰਮੇ ਨਾਲ ਹਰ ਸਵਾਲ ਦਾ ਬਹੁਤ ਵਧੀਆ ਜਵਾਬ ਦਿੱਤਾ। ਬਹੁਤ ਹੀ ਮਜ਼ੇਦਾਰ ਪੌਡਕਾਸਟ ਹੈ।
  • 🙏🙏ਬਹੁਤ ਬਹੁਤ ਧੰਨਵਾਦ ਜੀ 🙏🙏ਬਹੁਤ ਚੰਗਾ ਲੱਗਿਆ ਪੋਡਕਾਸਟ🙏ਪਰਮਾਤਮਾ ਜੀ ਸਭ ਨੂੰ ਤੰਦਰੁਸਤੀ ਦੇਵੇ🙏
  • Sare podcasts vicho mera personally sab too vadhia podcast hai eh jdo too Jony Baba ji ne vichar shuru kiti mera ta ik mint v rona bnd nhi hoya dhan ne baba ji de vichar jehna ne dubara fir Parmatma di yadh de nere kr dita ❤️❤️
  • ਜੋਨੀ ਭਾਈ ਸ੍ਹਾਬ ਬਹੁਤ ਵਧੀਆ ਇਨਸਾਨ ਹਨ ਦੂਜੇ ਬਾਬਿਆਂ ਵਾਂਗੂੰ ਕੋਈ ਸ਼ੋਅ ਔਫ ਨਹੀਂ ਕਰਦੇ ਹਰ ਇੱਕ ਚੰਗੇ ਮੰਦੇ ਪ੍ਰਸ਼ਨ ਦਾ ਜਵਾਬ ਬਹੁਤ ਹੀ ਸਹਿਜਤਾ ਨਾਲ ਦਿੰਦੇ ਹਨ ਕੋਈ ਪੰਜ ਚਾਰ ਚਮਚੇ ਸੇਵਾ ਕਰਨ ਵਾਲੇ ਨਾਲ ਨਹੀਂ ਰੱਖਦੇ ਹਰ ਇੱਕ ਐਂਕਰ ਬਹੁਤ ਹੀ ਨਿਡਰ ਹੋਕੇ ਇਹਨਾਂ ਨੂੰ ਪ੍ਰਸ਼ਨ ਕਰਦੇ ਹਨ ਜਿਹੜਾ ਕੇ ਦੂਜੇ ਬਾਬਿਆਂ ਅੱਗੇ ਨਹੀਂ ਕਰ ਸਕਦੇ ਭਾਈ ਸ੍ਹਾਬ ਕਦੇ ਵੀ ਔਖੇ ਨਹੀਂ ਹੁੰਦੇ ਕਿਸੇ ਵੀ ਤੇ ਕਿਸੇ ਵੀ ਤਰਾਂ ਦੇ ਪ੍ਰਸ਼ਨ ਦਾ ਜਵਾਬ ਬਹੁਤ ਹੀ ਸਹਿਜਤਾ ਨਾਲ ਬਾਣੀ ਦਾ ਹਵਾਲਾ ਦੇਕੇ ਦਿੰਦੇ ਹਨ ਵਾਹਿਗੁਰੂ ਬਾਬਾ ਜੀ ਤੇ ਸਦਾ ਮਿਹਰ ਬਣਾਈ ਰੱਖਣ।
  • @Anu_Bharti22
    Bht hi mind relaxing Podcast hai sunke bahut vadia feel hoiya.. Har gall nu baba ji ne bht hi Positivity nal samjaya.. Spritual Podcast da experience hamesha bht vadia rehnda kyunki raab dii gall te chnge karma to upr hor koi gall ho hi nhi sakdi is duniya te.. Thanku ANMOL sir har wari ek nava te best experience karwan lai🙏
  • @beantkaur9016
    🙏🙏ਵਾਹਿਗੁਰੂ ਜੀਬਾਬਾ ਜੀ ਬਾਰੇ ਬੋਲਣ ਲਈ ਸਾਡੇ ਕੋਲ ਸ਼ਬਦ ਹੀ ਹੈ ਨੀਸਾਰੇ ਪਾਸੇ ਬਾਬਾ ਜੀਚੜਦੀ ਕਲਾ ਹੀ ਹੈ ਕੀ ਲਿਖੀਏ ਸਾਡਾ ਤਾਂ ਮੈਸਜ ਹੀ ਬਹੁਤ ਵੱਡਾ ਹੋ ਜਾਣਾ🙏🙏