Punjab ਦੇ ਇਸ ਪਿੰਡ 'ਚ ਪ੍ਰਵਾਸੀਆਂ ਨੂੰ ਪਿੰਡ ਨਿਕਾਲਾ, ਪੰਜਾਬੀ ਹੋ ਗਏ ਇਕੱਠੇ, ਲੈ ਲਿਆ ਵੱਡਾ ਫੈਂਸਲਾ

Published 2024-07-30

All Comments (21)
  • ਭਈਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢੋ
  • @user-qu5je9gj3f
    ਅਜ ਦੀ ਤਾਰੀਖ ਵਿਚ ਕਾਫੀ ਲੋਕ ਤਾਰੀਫ ਕਰ ਰਹੇ ਹਨ ਪਰ ਇਸਦੇ ਸਿਟੇ ਜੋ ਸਾਹਮਣੇ ਆਉਣਗੇ ਵਧੀਆ ਨਹੀਂ ਹੋਣਗੇ ਸਰਕਾਰਾਂ ਹੀ ਜੁਮੇਵਾਰ ਹਨ ਡੌਮੀਸੈਲ ਦੇਖਿਆ ਨਹੀ ਸਰਕਾਰ ਨੇ ਗਿਣਤੀ ਪੰਜਾਬੀਆਂ ਦੀ ਘਟਾਉਣ ਦੀ ਸਾਜਿਸ਼ ਵੀ ਹੈ
  • @swarnsingh7067
    ਅਸਲੀਅਤ ਇਹ ਹੈ ਕੇ ਸਾਡੇ ਮੁੰਡੇ ਪੜਦੇ ਨਹੀਂ ਹਨ . ਤੇ ਦੱਖਣੀ ਭਾਰਤ ਦੇ ਲੋਕ ਪੜ ਕੇ ਡਿਗਰੀਆਂ ਕਰਦੇ ਹਨ ਤੇ ਉੱਚੀਆਂ ਪਦਵੀਆਂ ਪਾਉਂਦੇ ਹਨ .