ਬਠਿੰਡੇ ਦੇ ਸਿਰ ਦਾ ਤਾਜ - ਕਿਲ੍ਹਾ ਗੋਬਿੰਦਗੜ੍ਹ । Gurdwara Qila Mubarak | Guru Gobind Singh Marg 90

Published 2022-04-16

All Comments (21)
  • ਅਸੀਂ ਦਰਸ਼ਨ ਕੀਤੇ ਜੀ ਇਸਦੇ ਬਹੁਤ ਹੀ ਵਧੀਆ ਹੈ ਜੀ ਮੈਨੂੰ ਬਹੁਤ ਪਸੰਦ ਹੈ ਜੀ ਇਥੋਂ ਦੇ ਗੁਰਦੁਆਰਾ ਸਾਹਿਬ ਵਧੀਆ ਸੰਭਾਲ ਹੈ ਜੀ ਇਸ ਦੀ
  • @gill4316
    ਕੋਟਕਪੂਰਾ ਦੇ ਨੇੜੇ ਹੀ ਢਿੱਲਵਾਂ ਕਲਾਂ ਦੇ ਵਿੱਚ ਇੱਕ ਘਰ ਦੇ ਵਿੱਚ ੧੦ ਪਿਤਾ ਜੀ ਦੇ ਜੰਗੀ ਸ਼ਾਸਤਰ ਵਰਜਮਾਨ ਹਨ ਜ਼ਿਲਾ ਫਰੀਦਕੋਟ
  • @parmjitkaur4575
    Bathinde de Sangat de jindd jann killa sahib 🙏🙏🙏🙏🙏🙏🙏🙏🙏🙏🙏
  • ਭਾਈ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ ਇਤਿਹਾਸ ਵਰਨਣ ਦੀ ਭਾਸ਼ਾ - ਸ਼ੈਲੀ ਬਹੁਤ ਖੂਬਸੂਰਤ ਹੈ ।ਗੁਰੂ ਸਾਹਿਬ ਕਿਰਪਾ ਕਰੀ ਰੱਖਣ ਤੇ ਧੰਨਵਾਦ ਜੀ।
  • ਵਾਹਿਗੁਰੂ ਜੀ ਅਸੀਂ ਵੀ ਜਦੋਂ ਬਠਿੰਡੇ ਜਾਂਦੇ ਹਾਂ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਜਾਂਦੇ ਹਾਂ ਜੀ
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
  • ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ
  • @babbuwoodworks
    ਧੰਨ ਗੁਰੂ ਗੋਬਿੰਦ ਸਿੰਘ ਜੀ
  • 🙏🙏 ਗੁਰੂ ਸਾਹਿਬ ਜੀ ਦਾ ਬਹੁਤ ਹੀ ਪਿਅਾਰਾ ੲਿਤਿਹਾਸ ਭਾੲੀ ਸਾਹਿਬ ਜੀ ਨੇ ਬਹੁਤ ਹੀ ਪਿਅਾਰ ਨਾਲ ਅਤੇ ਖੂਬਸੂਰਤ ਭਾਸ਼ਾ-ਸ਼ੈਲੀ ਵਿੱਚ ਪੇਸ਼ ਕੀਤਾ
  • ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
  • @sukhpal2185
    Bahut gye aa es gurdwara Sahib jdo pg ch rehnde c hun bahut yaad aundi aa
  • @pindersraa
    ਧੰਨਵਾਦ ਵੀਰ ਜੀ 🙏🏻
  • Waihguru ji ka khalsa waihguru ji ki fateh . Ithas di jankarei lai apda bhut 2 dhanwad .waihguru app ji nu chardikala vich rekha .
  • 🙏🙏❤️ waheguru ji waheguru ji waheguru ji 🙏❤️ dhan dhan guru Gobind Singh Ji kalgian vale patsha ji waheguru sda ang sang Sahai hovn ji 🙏🙏🙏❤️🌹
  • Waheguru ji ka khalsa Waheguru ji ki Fatah ji Bhaut Bhaut Dhanbhad ji Itihas de Jankari diti🙏🌹 🙏
  • @suff2muffins341
    ਮਾਨ ਸਾਹਿਬ ਕਿਲੇ ਦਾ ਨਾਮ ਗੋਬਿੰਦ garh ਰੱਖੋ ਜੀ
  • @user-kq7xn5iw6t
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼