ਇੰਗਲੈਂਡ ਦੇ ਪਿੰਡਾਂ ਦੀ ਜ਼ਿੰਦਗੀ England Village life | Punjabi Travel Couple | Ripan Khushi

Published 2024-07-29

All Comments (21)
  • ਇਗਲੈਂਡ ਦੇ ਖੂਬਸੂਰਤ 🌳🏵️🏵️🌸🍀🌿🌺💮🌳🌳🌳 ਪਿੰਡਾਂ ਨੂੰ ਦਖਾਉਣ ਲਈ ❤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿਚ ਰੱਖਣ ਜੀ 🙏
  • ਸਾਰੀ ਦੁਨੀਆ ਘੁੰਮ ਆਵੋ ਬਹੁਤ ਸੋਹਣੀ ਆ ਦੁਨੀਆ ।ਆਪਣਾ ਪਿੰਡ ਚਾਹੇ ਭੋਰਾ ਵੀ ਸੋਹਣਾ ਨਹੀ ।ਪਰ ਅਸਲੀ ਦਿਲ ਨੂੰ ਸਕੂਨ ਆਪਣੇ ਪਿੰਡ ਆਪਣੇ ਘਰ ਵਿੱਚ ਆ ਕੇ ਹੀ ਮਿਲਦਾ ।❤❤
  • ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇੰਗਲੈਂਡ ਦੇ ਪਿੰਡਾਂ ਦੀ ਰੌਣਕ ਵਿਖਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
  • @bharatsidhu1879
    ਤੁਹਾਡਾ ਅੱਜ ਦਾ ਵਲੌਗ ਦੇਖਕੇ ਤਾਂ ਕਿਸੇ ਪਾਸੇ ਕਸ਼ਮੀਰ ਦੇ ਸ਼੍ਰੀ ਨਗਰ ਦਾ ਸ਼ਾਲਿਮਾਰ ਗਾਰਡਨ ਤੇ ਕਿਸ ਪਾਸੇ ਹਿਮਾਚਲ ਦੇ ਚੰਬੇ ਅੱਤੇ ਡਲਹੌਜੀ ਵਰਗੇ ਇਲਾਕੇ ਨਜ਼ਰ ਆਓਣ ਲੱਗ ਗਏ । ਤੁਹਾਡਾ ਬਹੁਤ - ਬਹੁਤ ਧੰਨਵਾਦ ਇੰਗਲੈਂਡ ਦੇ ਪਿੰਡਾਂ ਦੀ ਸੈਰ ਕਰਾਓਣ ਲਈ ।
  • ਪਿੰਡ ਬਹੁਤ ਹੀ ਵਧੀਆ ਹੈ। ਵਾਹਿਗੁਰੂ ਜੀ ਆਪ ਦੋਨਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖ਼ਸ਼ੇ।
  • @darshangill26
    ਰਿਪਨ ਤੇਖੁਸ਼ੀ ਬੀਬਾ। ਢਿਬਰੀ। ਪਿੰਡ। ਬਹੁਤ। ਸੋਹਣਾ। ਲੱਗੀ
  • Thanks for see England village life in England UK 🇬🇧 👏 🙌 👍 😀 🙏 🇬🇧 👏 🙌 👍 😀 🙏
  • @user-tr8nf3zm3q
    ਬਹੁਤ ਵਧੀਆ ਖੁਸ਼ੀ ਬੇਟਾ ਸਾਨੂੰ ਘਰ ਬੈਠੇ ਹੀ ਦੇਸ਼ ਵਿਖਾ ਦਿਤੇ
  • @manjitkaur9666
    ਖੁਸ਼ੀ ਤੇ ਰਿਪਨ ਬਹੁਤ ਵਧੀਆ ਵਲੋੜ🎉❤
  • @gurpalsingh7037
    ਬਹੁਤ ਵਧੀਆ ਪਿੰਡ ਦੇਖੇ ਜਿਵੇ ਅਸੀਂ ਸੀਨਰੀਆ ਬਾਜ਼ਾਰੋਂ ਲਿਆ ਕਿ ਘਰੀ ਕੰਧਾਂ ਤੇ ਲਗਾਉਦੇ ਸੀ, ਧੰਨਵਾਦ ਰਿਪਨ ਖੁਸ਼ੀ ਗੁਰਪਾਲ ਸਿੰਘ ਗੁਰਦਾਸਪੁਰ
  • Wow that's very nice 👌 👏 👍 villages ❤❤❤of U.K ❤️ ❤️ ❤️ WAHEGURU ji bless 🙌 you to all 🎉🎉🎉❤❤
  • ਧੰਨਵਾਦ ਬਾਈ ਜੀ ਬਹੁਤ ਵਧੀਆ ਲੱਗਿਆ ਇੰਗਲੈਂਡ ਦੇ ਪਿੰਡ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਤੁਹਾਡੀ ਮਿਹਨਤ ਸਦਕਾ ਅਸੀਂ ਘਰ ਬੈਠੇ ਕੀ ਅਫਰੀਕਾ ਦੇ ਦੇਸ਼ ਕਿ ਯੂਰਪ ਦੇ ਦੇਸ਼ ਸਾਨੂੰ ਤਾਂ ਤੁਹਾਡੇ ਨਾਲ ਹੀ ਸਾਰੀ ਦੁਨੀਆ ਦਿਖਾ ਦਿੱਤੀ ਧੰਨਵਾਦ ਤੁਹਾਨੂੰ ਰੱਬ ਤੰਦਰੁਸਤੀਆ ਬਖਸ਼ੇ ਤੇ ਖੁਸ਼ੀਆਂ ਦੇਵੇ ਲੰਬੀਆਂ ਉਮਰਾਂ ਹੋਣ❤❤ ਧਾਲੀਵਾਲ❤ ਭੈਣੀ ਜੱਸਾ❤
  • @hsgill4083
    ਬਾਈ ਰਿਪਨ ਜੀ ਅਤੇ ਖੁਸ਼ੀ ਜੀ ਆਪ ਜੀ ਦੇ ਬਲੋਗ ਅਤਿ ਸੁੰਦਰ ਵਾਹ ਕਮਾਲ ਹੋਈ ਪਈ ਕਿਆ ਡਿਬਰੀ ਪਿੰਡ ਦੇ ਸੁੰਦਰ ਨਜਾਰੀਆਂ ਨੇ ਅਤੇ ਆਪ ਜੀ ਦੀ ਮਨਮੋਹਕ ਸ਼ਬਦਾਵਲੀ ਨੇ ਹੋਰ ਚਾਰ ਚੰਨ ਲਗਾ ਦਿੱਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਹਰਮਿੰਦਰ ਸਿੰਘ ਗਿੱਲ ਭਰਤਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਅੱਜ ਤਕ ਆਪ ਜੀ ਦਾ ਕੋਈ ਵੀ ਬਲੋਗ ਸ਼ਡਿਆ ਨਹੀਂ ਬਿਨਾਂ ਦੇਖੇ ਤੋਂ ਵਾਹਿਗੁਰੂ ਜੀ
  • ਬਾਈ ਜਦ ਕਨੇਡਾ ਗਏ ਵੈਨਕੋਵਰ ਸਰੀ ਵਾਲੀ ਸਾਈਡ ਜਰੂਰ ਜਾਣਾ
  • ਪੰਜਾਬ ਵਿੱਚ ਤਾਂ ਲੋਕ ਖੇਤਾਂ ਦੇ ਪਾਸੇ ਖੜੇ ਦਰੱਖਤਾ ਨੂੰ ਅੱਗ ਲਾ ਕੇ ਨੁਕਸਾਨ ਪਹੁੰਚਾਉਂਦੇ ਆਮ ਹੀ ਮਿਲ ਜਾਣਗੇ
  • ਸਵਿੰਡਨ ਗੁਰਦਵਾਰਾ ਬਹੁਤ ਵੱਡਾ।ਉਥੇ ਪੰਜ ਛੇ ਘੰਟੇ ਨਾਮ ਜਪ ਹੁੰਦਾ ਰੋਜ।
  • Lots of love from England 🇬🇧 ❤️ ♥️ 💙 💕 💖 🇬🇧 ❤️ ♥️ 💙 💕 💖 🇬🇧 ❤️
  • @user-rm4vb4wb9x
    ਤੁਸਾਂ ਬੋਰਟਨ ਪਿੰਡ ਦਾ ਮੋਟਰ ਮਿਊਜ਼ੀਅਮ ਅੰਦਰੋਂ ਨਹੀਂ ਵਿਖਾਇਆ। ਇਹਨਾਂ ਵਿੱਚ ਸੈਂਕੜੇ ਸਾਲ ਪੁਰਾਣੀਆਂ ਚੀਜ਼ਾਂ ਸਹੇਜੀਆਂ ਹੁੰਦੀਆਂ ਹਨ। ਆਸਟ੍ਰੇਲੀਆ ਦੇ ਕਵੀਨਸ ਲੈਂਡ ਸੂਬੇ ਵਿਚ ਹਰਬਰਟਨ ਪਿੰਡ ਦਾ ਵਿਰਾਸਤੀ ਮਿਊਜ਼ੀਅਮ ਵੇਖਿਆ ਸੀ, ਓਥੇ ਸੌ ਸਾਲ ਤੋਂ ਵਧ ਪੁਰਾਣਾ ਪੂਰਾ ਪਿੰਡ ਸੰਭਾਲਿਆ ਹੋਇਆ ਹੈ ਜਿਸ ਵਿਚ ਕਾਰ, ਮੋਟਰਸਾਈਕਲ, ਟੈਲੀਫ਼ੋਨ, ਰੇਡੀਓ ਤੇ ਖੇਤੀਬਾੜੀ ਮਸ਼ੀਨਰੀ ਵਗੈਰਾ ਦੇ ਸਾਰੇ ਮੁਢਲੇ ਮਾਡਲ ਰੱਖੇ ਹੋਏ ਹਨ।
  • THANKS FOR SEE PUNJABI VILLAGE LIFE 🙏 IN ENGLAND UK 🇬🇧 🙏 🙌 👏 😀 👍 🇬🇧 🙏 🙌 👏 😀 👍 🇬🇧 🙏 🙌 👏 😀 👍 🇬🇧 🙏 🙌 👏 😀 👍 🇬🇧
  • ਪੰਜਾਬ ਵਿੱਚ ਤਾਂ ਲੋਕ ਡੁੱਲੀਆਂ ਰਾਹ ਸੜਕ ਦੇ ਵਿਚਕਾਰ ਤੱਕ ਬਣਾ ਦਿੰਦੇ ਹਨ ਤੇ ਸਾਂਝੇ ਥਾਂ ਦੱਬਣ ਲਈ ਇੱਕ ਦੂਜੇ ਤੋਂ ਮੂਹਰੇ ਹੋ ਕੇ ਹੰਭਲਾ ਮਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ