ਇਹ ਸਿੱਖ ਦਾ ਨਾਮ ਸੁਣਕੇ ਭੱਜ ਜਾਂਦੇ ਸੀ ਗੋਰੇ | Sikh History | Punjab Siyan

374,948
0
Publicado 2023-06-12
sikh history is full of brave soldiers , sacrifies and divine love towards waheguru
today we are talking about the great soldier, the then jathdedar of akal takht sahib, mukhi of budha dal jathdar baba hanuman singh ji
who fought against the britishers at the age of 90
after the death of maharaja ranjeet singh history
the britishers wanted to acquire khalsa raj and punjab as well
the first anglo- sikh war was fought at mudki in 1845
known as battle of mudki
where baba hanuman singh ji fought with extreme bravery with his akal regment
dhyan singh dogra, tej singh dogra cheated the sikh forces
how sham singh atariwala fought till his last breathe
this is the story of extreme bravery of sikhs
the bravery of nihang singh history
history of nihang
who are nihangs
nihang history
punjab siyan channel is dedicated to sikh history
we try to bring the sikh history in easy language for our community specailly for new generation

Todos los comentarios (21)
  • @MrBaldevsran
    ਸਾਡਾ ਇਤਿਹਾਸ ਏਨਾ ਮਹਾਨ ਹੈ ਇਹ ਸਾਨੂੰ ਹੁਣ ਪਤਾ ਲੱਗ ਰਿਹਾ ਹੈ ਕਿਤੇ ਕੋਇ ਕਿਤਾਬ ਚ ਇਸਦਾ ਕੋਇ ਜਿਕਰ ਤਕ ਨਹੀਂ ਕੀਤਾ ਸਾਡੇ ਮਹਾਨ ਇਤਿਹਾਸ ਤੋਂ ਸਾਨੂੰ ਦੂਰ ਕਰਕੇ ਕਿ ਪੜਾਇਆ ਜਾਂਦਾ ਹੈ ਗਾਂਧੀ, ਨੇਹਰੂ, 1857ਦੀ ਕ੍ਰਾਂਤੀ, 1947 , ਮੁਗ਼ਲ ਕਾਲ, ਗ਼ੋਰੀ, ਗ਼ਜ਼ਨੀ, ਗੋਡਸੇ, ਸਾਵਰਕਰ ਸਾਡਾ ਇਤਿਹਾਸ ਹੀ ਗਾਇਬ ਹੈ ਕਿਤਾਬਾ ਚੋ ਬਾਈ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਨਾਨਕ ਤੁਹਾਨੂੰ ਚੜਦੀ ਕਲਾ ਵਿਚ ਰੱਖੇ 🙏
  • @baggasingh9234
    ਤੁਹਾਡੇ ਵਰਗੇ ਮਹਾਨ ਇਨਸਾਨ ਹੀ, ਕੌਮ ਨੂੰ ਸੱਚ ਤੋਂ ਜਾਣੂ ਕਰਾ,ਸਕਦੇ ਹਨ, ,ਧੰਨਵਾਧ,,ਜੀ,
  • @Binod_8728
    ਜਿਸ ਦੇ ਸਿਰ ਤੇ ਦਸ਼ਮੇਸ਼ ਪਿਤਾ ਨੇ ਆਪਣੀ ਮੇਹਰ ਦਾ ਹੱਥ ਰੱਖਿਆ ਉਹ ਫੇਰ ਸਵਾ ਸਵਾ ਲੱਖ ਤੇ ਭਾਰੀ ਪਿਆ ਇਹ ਕਿਰਪਾ ਸੱਚੇ ਪਾਤਸ਼ਾਹ ਦੀ ਧੰਨ ਹੈ ਕਲਗੀਆਂ ਵਾਲਾ 🙏🙏🙏
  • ਆਪ ਜੀ ਵੱਲੋਂ ਸ਼ਹੀਦ ਬਾਬਾ ਹਨੂੰਮਾਨ ਸਿੰਘ ਦੇ ਜੀਵਨ ਦਾ ਇਤਿਹਾਸ ਬਹੁਤ ਵਧੀਆ ਉਪਰਾਲਾ ਹੈ ਜੀ,ਬਾ੍ਬਾ ਜੀ ਦਾ ਜਨਮ ਪਿੰਡ ਨੌਰੰਗ ਸਿੰਘ ਵਾਲਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਾਤਾ ਹਰਨਾਮ ਕੌਰ ਪਿਤਾ ਗਰਜਾ ਸਿੰਘ ਜੀ ਦੇ ਘਰ ਹੋਇਆ ਸੀ,ਦਾਸ ਭਾਈ ਬਲਦੇਵ ਸਿੰਘ ਜ਼ੀਰਾ ਇਸੇ ਪਿੰਡ ਤੋਂ ਹੈ ਜੀ
  • ਅਮਰ ਸ਼ਹੀਦ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਮਹਾਰਾਜ ਜੀ ਯਾਦ ਵਿੱਚ ਸੋਹਾਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ 🙏🙏🙏🙏❤❤
  • ਮਹਾਨ ਸਿੱਖ ਕੌਮ ਦਾ ਇਤਿਹਾਸ ਹੁਣ ਤੱਕ ਪਹਿਲੀ ਵਾਰ ਸੁਣ ਕੇ ਪਤਾ ਲੱਗਾ ਕੀ ਕਿਨਿਆਂ ਕੁਰਬਾਨੀ ਭਰਿਆ ਇਤਿਹਾਸ ਹੈ ਭਾਈ ਸਾਬ ਤੁਸੀਂ ਬਹੁਤ ਵਧੀਆਂ ਇਤਿਹਾਸ ਦੱਸ ਕੇ ਸਾਡੀ ਨਾਲੈਜ਼ ਵਿੱਚ ਵਾਧਾ ਕਰਦੇ ਹੋ 🌹🙏🌹🙏🌹🙏🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹
  • ਧੰਨ ਧੰਨ ਬਾਬਾ ਹਨੂੰਮਾਨ ਜੀ 🙏🏼❤️🙏🏼🙏🏼❤️🙏🏼❤️❤️
  • ਬਹੁਤ ਵਧੀਆ ਇਤਿਹਾਸ ਪੇਸ਼ ਕਰ ਰਹੇ ਹੋ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਵੱਧ ਰੱਖੇ
  • Gaj ke Jakara gajaave Nihal ho jave Fateh pave akali baba Hanuman singh ji de charna nu bhave sat Sri akaaaaal⚔️⚔️⚔️⚔️🗡️🗡️🐊🐊🦁🦁
  • ਧੰਨ ਬਾਬਾ ਜੀ!ਧੰਨ ਤੇਰੇ ਸਿੱਖ ਤੇ ਧੰਨ ਤੇਰੀ ਸਿੱਖੀ!
  • @MAXwithx
    ਤੁਹਾਡੇ ਵੀਡੀਓ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ। ਚੰਗਾ ਕੰਮ ਕਰਦੇ ਰਹੋ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ!
  • @JasMH
    ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ, ਕੋਟਿ ਕੋਟਿ ਪ੍ਰਣਾਮ ਜੀ 🙏🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਿੱਖ ਇਤਿਹਾਸ ਬਾਰੇ ਨਵੀਂ ਖੋਜ ਕਰਕੇ ਸਾਡੇ ਤੱਕ ਪਹੁੰਚਾਇਆ ਜਾਂਦਾ ਹੈ 🙏🙏
  • @Jupitor6893
    ਸਾ਼ਬਾਸ਼ ਪੁੱਤਰ ਜੀ, ਇਤਿਹਾਸ ਤੋਂ ਜਾਣੂ ਕਰਵਾਣ ਲ਼ਈ।‌ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ਼🙏🙏
  • ਜਾਣਕਾਰੀ ਦੇਣ ਲਈ ਆਪ ਜੀ ਦਾ ਬੋਹਤ ਹੀ ਧੰਨਵਾਦ ਜੀ ❤
  • ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਸ਼ਹੀਦ
  • @inderbai750
    ਧੰਨ ਧੰਨ ਅਕਾਲੀ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਸ਼ਹੀਦ। 🙏
  • ਧੰਨ ਧੰਨ ਧੰਨ ਧੰਨ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਸਾਹਿਬ
  • ਧੰਨਵਾਦ ਪੰਜਾਬ ਸਿਆਂ , ਆਪ ਜੀ ਬਹੁਤ ਬਰੀਕੀ ਨਾਲ ਲੱਖਾਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਰੂਬਰੂ ਕਰਵਾ ਰਹੇ ਹੋ।
  • @jasbirsandhu9029
    ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ, ਆਪਣਾ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣਾ ਜੀ। ਬਹੁਤ ਵਧੀਆ ਇਤਹਾਸਿਕ ਜਾਣਕਾਰੀ, ਧੰਨਵਾਦ ਜੀ.
  • ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਿੱਖ ਇਤਹਾਸ ਨਾਲ਼ ਜੋੜਣ ਲਈ। ਵਾਹਿਗੁਰੂ ਜੀ ਹਿਮਤ ਤੇ ਉਤਸਾਹ ਬਖਸ਼ਣ ਜੀ।।🙏