Prime Discussion (2571) || ਯੂ ਕੇ ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਦੀ ਅਹਿਮ ਜਿੱਤ

96,996
0
Published 2024-07-05
#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #uk #rishisunak #gurmeetramrahim #baba #jalandhar #jalandharelections

Prime Discussion (2571) || ਯੂ ਕੇ ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਦੀ ਅਹਿਮ ਜਿੱਤ,ਜਲੰਧਰ ਜ਼ਿਮਨੀ ਚੋਣ ਵਿੱਚ ਰੋਜ਼ ਬਦਲ ਰਹੇ ਸਮੀਕਰਨ

Subscribe To Prime Asia TV Canada :- goo.gl/TYnf9u

24 hours Local Punjabi Channel

NOW AVAILABLE ON SATELLITE IN INDIA - AIRTEL DTH # 564 & JIO TV

Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314

Content Copyright @ Prime Asia TV Canada

All Comments (21)
  • ਇਸ ਜ਼ਿਮਨੀ ਚੋਣ ਦਾ ਖਰਚਾ ਸੀਤਲ ਅੰਗੁਰਾਲ ਨੂੰ ਪੈਣਾ ਚਾਹੀਦਾ ਹੈ ਕਿਉਂਕਿ ਇਸੇ ਕਲਪਰਿੱਟ ਕਰਕੇ ਇਹ ਚੋਣ ਹੋਣ ਜਾ ਰਹੀ ਹੈ
  • ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
  • @Sandip-eq4ei
    ਸਾਡੇ ਵਾਂਗ ਘੂਮਤ ਵਿਚ ਸ਼ਾਮਲ ਹੋਣ ਲਈ ਭਾਈ ਸਾਹਿਬ ਨੂੰ ਜੀ ਆਇਆਂ ਆਖਦੇ ਹਾਂ ,ਆਸ ਹੈ ਪਹਿਲਾਂ ਨਾਲੋਂ ਵਧੀਆ ਤਰੀਕੇ ਨਾਲ ਸਾਡੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਸਵਿਧਾਨ ਦੀ ਰੱਖਿਆ ਕਰਿਆਂ ਕਰਨ ਗੇ ਮੁਬਾਰਕਾਂ ਭਾਈ ਸਾਹਿਬ ਨੂੰ 🇮🇳🇮🇳
  • @deepbrar.
    ਉਤੱਮ ਤੋਂ ਸਰਵੋਤਮ ਉਹੀ ਬਣਿਆ ਹੈ, ਜਿਸਨੇ ਆਪਣੀ ‬ ‪ ਆਲੋਚਨਾ ਨੂੰ ਧੀਰਜ ਨਾਲ ਸਹਾਰਿਆ ਹੈ ਮੁਰਸ਼ਦ
  • ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ
  • @deepbrar.
    ਕਿਸੇ ਦੇ ਨਾਲ ਗਲਤ ਕਰਕੇ ਸੱਜਣਾ ਆਪਣੀ ਵਾਰੀ ਦਾ ਇੰਤਜ਼ਾਰ ਜ਼ਰੂਰ ਕਰਨਾ
  • ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਪੰਜਾਬ ਦੇ ਹਿੱਤਾਂ ਲਈ ਸਹਿਯੋਗ ਕਰਨ ਵਾਲੇ ਵੀਰ ਦਾ ਮੈਂ ਧੰਨਵਾਦੀ ਹੋਵਾਂਗਾ ਜੀ
  • ਸ਼ੀਤਲ ਅੰਗੂਰਾਲ ਜਿਮਨੀ ਚੋਣ ਦਾ ਖਰਚਾ ਚੁੱਕ ਸਕਦਾ ਹੈ ਕਿਉਂਕਿ ਭਾਜਪਾ ਕੋਲੋਂ ਮੋਟਾ ਗੱਫਾ ਮਿਲਿਆ
  • ਸਤਿ ਸ੍ਰੀ ਆਕਾਲ ਜਤਿੰਦਰ ਪੰਨੂ ਸਾਹਿਬ ਜੀ
  • ਬਿਲਕੁਲ ਸਹੀ ਕਿਹਾ ਕਿਸੇ ਸਾਥੀ ਨੇ ਕਿ ਇਹੋ ਜਿਹੇ ਦਲ ਬਦਲੂ ਹੀ ਸਾਡੇ ਤੇ ਵਾਧੂ ਬੋਝ ਪਾਉਂਦੇ ਹਨ ਕਿਓਂਕਿ ਚੋਣਾਂ ਤੇ ਲੱਗਣ ਵਾਲਾ ਪੈਸਾ ਸਾਡੇ ਟੈਕਸਆਂ ਦਾ ਪੈਸਾ ਹੈ ਇਹ ਖਰਚਾ ਇਹੋ ਜਿਹੇ ਲੋਕਾਂ ਤੇ ਪੈਣਾ ਚਾਹੀਦਾ ਹੈ ਤੇ ਨਾ ਹੀ ਲੋਕ ਇਸਨੂੰ ਮੂੰਹ ਲਾਉਣ।
  • ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
  • @sciencehouse1
    Sir ji, tusi hamesha 100% sahi honde ho. Tusi Punjab de malak. Assi 2nd grade citizen.
  • @roopchand4769
    ਫੌਜ ਵਿੱਚ ਸਾਡੇ ਉਸਤਾਦ ਕਿਹਾ ਕਰਦੇ ਸਨ ਕਿ ਤਿੰਨ ਚੀਜ਼ਾਂ ਕਦੇ ਵੀ ਨਾਂ ਭੁੱਲੋ ਨਮਕ,ਨਾਮ ਅਤੇ ਨਿਸ਼ਾਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੇ ਨਿਸ਼ਾਨ ਦੀ ਕੋਈ ਪ੍ਰਵਾਹ ਨਹੀਂ। ਜਲੰਧਰ ਦੀਆਂ ਜ਼ਿਮਨੀ ਚੋਣਾਂ ਵਿੱਚ ਆਪਣੇ ਚੋਣ ਨਿਸ਼ਾਨ ਨੂੰ ਸਮਰਥਨ ਨਾਂ ਦੇ ਕੇ ਪਤਨ ਵੱਲ ਜਾ ਰਹੇ ਹਨ।
  • ਹਿਮਾਚਲ ਚ ਵੀ ਅਜਾਦਾਂ ਤੇ ਬਾਗ਼ੀ ਕਾਂਗਰਸੀਆਂ ਤੋਂ ਵੀ ਖਰਚਾ ਲੈਣਾ ਚਾਹੀਦਾ
  • ਤਜ਼ਰਬਾ ਬਹੁਤ ਵੱਡੀ ਚੀਜ ਹੁੰਦਾ। ਪੰਨੂ ਸਾਹਿਬ ਦੀਆਂ ਗੱਲਾਂ ਆਮ ਨਾਲੋ ਨਿੱਖੜਵੀਆਂ ਤੇ ਛੇਤੀ ਸਮਝ ਚ ਆਉਣ ਵਾਲੀਆ ਹੁੰਦੀਆ ।
  • @Navone619
    ਮੋਦੀ ਜੀ ਰੌਲਾ ਪੌਂਦੇ ਰਹੇ 400 ਪਾਰ 400 ਪਾਰ!!🤣 ਹੁਣ ਪਤਾ ਲੱਗਾ ਉਹ ਸਾਡੇ ਇੰਗਲੈਂਡ ਦੀ ਗੱਲ ਕਰ ਰਹੇ ਸੀ 👌🏽
  • ਸਾਰਾ ਖਰਚਾ ਸ਼ੀਤਲ ਸਿੰਰ ਪਾਕੇ ਜ਼ਮਾਨਤ ਜ਼ਬਤ ਕਰਾਓ
  • J Pannu Sab And Navneet Ji Sat sare akal good Pagam J ❤❤❤❤❤v❤❤Satar