ਭਗਵੰਤ ਨੇ ਪਲਟੀ ਕੈਪਟਨ ਵਾਲੀ ਗੇਮ, ਰਾਤੋ ਰਾਤ ਬਦਲੀ ਸਿਆਸਤ | ਆਊ,ਅਮ੍ਰਿਤਪਾਲ ਕੇਸ ਚ ਨਵਾਂ ਮੋੜ ?

9,001
0
2024-07-28に共有

コメント (11)
  • ਸਹਿਕਾਰੀ ਵਿਭਾਗ ਵਿੱਚ ਮੱਛੀ ਪਾਲਣ ਸੁਸਾਇਟੀਆਂ ਦਾ ਵੀ ਪ੍ਰਬੰਧ ਹੈ । ਹਰ ਪਿੰਡ ਵਿੱਚ ਇਹ ਸੁਸਾਇਟੀਆਂ ਬਣਾ ਕੇ ਹਰ ਪਿੰਡ ਵਿੱਚ ਸਾਰੇ ਛੱਪੜਾਂ ਵਿੱਚ ਇਹ ਕਾਰੋਬਾਰ ਕਰ ਕੇ ਰੁਜ਼ਗਾਰ ਵੀ ਪੈਦਾ ਹੋ ਸਕਦਾ ਹੈ ਅਤੇ ਆਰਥਿਕਤਾ ਵੀ ਸੁਧਰ ਜਾਵੇਗੀ । ਕੀ ਇਹ ਕੰਮ ਕਿਸਾਨ ਜੱਥੇਬੰਦੀਆਂ ਇਸ ਪਾਸੇ ਕੰਮ ਕਰਨਗੀਆਂ?????? ਕਿ ਮੁਜ਼ਾਹਰਿਆਂ ਤੋਂ ਹੀ ਵਿਹਲ ਨਹੀਂ ਮਿਲਦੀ ??????
  • ਅਸਲ ਵਿੱਚ ਪਾਣੀ ਦਾ ਰਾਖਾ ਭਗਵੰਤ ਮਾਨ ਸਾਹਿਬ ਜੀ ਹਨ ਜੀ
  • ਫੈਮਿਲੀ ਪਾਲਿਟਕਸ ਵਿਚ ਹੀ ਰਹੇਗਾ ਅਕਾਲੀ ਨਵਾਂ ਦਲ
  • 16 ਮੈਡੀਕਲ ਕਾਲਜ ਬਣਾ ਤੇ ਉਸ ਤਰਾ ਮਾਲਵਾ ਨਹਿਰ ਬਣ ਜਾਉ ।
  • ਡੱਲਾ ਸਾਬ,ਨਵਜੋਤ ਸਿੰਘ ਸਿੱਧੂ ਨਿਊਟਲ ਕਿਓ ਹੋ ਗਏ ਹਨ,ਬੁਲੰਦ ਕੱਦਾਵਰ ਵਾਲੇ ਲੀਡਰ ਹੋਣ ਤੇ ਚੁੱਪ ਧਾਰ ਲਈ,ਪੰਜਾਬ ਨੂੰ ਅਜਿਹੇ ਇਮਾਨਦਾਰ ਲੀਡਰ ਦੀ ਲੋੜ ਹੈ,ਭਾਂਵੇ ਗੱਲ ਕਹਿਣ ਲਈ ਥੋੜੇ ਕਾਹਲੇ ਜਰੂਰ ਹਨ,ਸਿੱਧੂ ਸਾਬ ਪੰਜਾਬ ਵਾਸੀ ਕਾਮਨਾਂ ਕਰਦੇ ਹਾਂ ਕਿ ਸਰਦਾਰਨੀ ਨਵਜੋਤ ਕੌਰ ਸਿੱਧੂ ਤੰਦਰੁਸਤ ਹੋਣ,
  • Sarbjit ek drug addict hai , jehrae bandae ohdae nal rehndae nae tae ohna dae illakae dae nae ohna nu changi tarah pata hai k ohnae amrit v bs ek vikhawae lai shakia hai tae darhi nu v color kita hai , ohda bhanda v jaldi phutt jana