ਭਿੰਡਰਾਂਵਾਲੇ ਇੱਕ ਪਿਸਟਲ ਤੇ ਇੱਕ ਮੋਟਰਸਾਈਕਲ ਵੀ ਦਿੰਦੇ ਨੇ, ਇੰਸਪੈਕਟਰ ਨੂੰ ਕਿਹਾ ਅਗਲੀ ਵਾਰ ਮਿਲਾਂਗੇ...

727,935
0
Published 2020-05-07
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.

Itunes :- goo.gl/ogqah4

LinkedIN :- goo.gl/sDrCm4

Facebook :- www.facebook.com/akaalchannel770/

Twitter :- goo.gl/BZTGvS

Google Playstore :- goo.gl/S5Mvej

Website :- www.akaalchannel.tv/

Youtube :- goo.gl/EYvzFR

All Comments (21)
  • @DisshaArt
    ਲੱਖਾਂ ਵਾਰ ਸਿਰ ਝੁਕਦੈ ਇਹਨਾਂ ਜੁਝਾਰੂ ਯੋਧਿਆਂ ਅੱਗੇ। ਜਿਹਨਾਂ ਸੰਘਰਸ਼ ਕੀਤਾ ਸਾਡੀ ਇਸ ਧਰਤੀ ਲਈ ਅਤੇ ਕੌਮ ਦੇ ਵਜੂਦ ਨੂੰ ਬਣਾਈ ਰੱਖਣ ਲਈ,ਜਿਸ ਦੀਆਂ ਬਾਤਾਂ ਸੁਣ ਅਸੀਂ ਆਪਣੇ ਆਪ ਨੂੰ ਪੰਜਾਬੀ ਕਹਾਉਣ ਵਿੱਚ ਮਾਣ ਮਹਿਸੂਸ ਕਰਦੇ ਹਾਂ।
  • ਉਨਾ ਦੀਆ ਮਾਵਾ ਕਿੰਨੀਆ ਅਭਾਗਣ ਹੋਣੀਆ ਜਿੰਨਾ ਦੇ ਧੀ ਪੁੱਤ ਮੂਸੇਵਾਲਾ ਤੇ ਲੰਡਰ ਸਿੰਗਰਾ ਨੂੰ ਉਸਤਾਦ ਮੰਨਦੇ। ਲਾਹਨਤਾ ਉਨਾ ਨੂੰ
  • I’m from Pakistan living in Uk 🇬🇧 big Fan of sant Jarnail Singh if both Punjab together struggled for 1984 revolution this incident never took place in Amritsar Golden Temple 👌👌👌🙏🙏🙏✊✊✊
  • @pindbutahri982
    ਵਾਹਿਗੁਰੂ ਜੀ , ਕੋਟ ਕੋਟ ਪਰਨਾਮ ਯੋਧਿਅਾਂ ਨੂੰ
  • ਲੱਖਾਂ, ਲੱਖਾਂ ਵਾਰ ਸ਼ੀਸ਼ ਝੁਕਦਾ ਅੈਸੇ ਸਿੰਘ ਸਾਹਿਬ ਜੀ ਨੂੰ
  • ਮੱਖੂ ਸਾਹਬ ਤੇ ਅਕਾਲ ਚੈਨਲ ਵਾਲ਼ਿਆਂ ਨੂੰ ਵਾਹੁਗੁਰੂਜੀ ਦਾ ਖਾਲਸਾ ਤੇ ਵਾਹੁਗੁਰੂ ਜੀ ਦੀ ਫ਼ਤਿਹ ਧੰਨ ਸਿੱਖੀ ਖਾਲਸਾ ਜੀ ਕਨੇਡਾ ਅਮਰੀਕਾ ਜਾਣ ਲਈ ਅੱਜ ਦੁਨੀਆ ਕੀ ਕੁਝ ਨਹੀਂ ਕਰਦੀ ਧੰਨ ਇਹ ਵੀਰ ਜਿਹੜਾ ਸਿੱਖ ਪੰਥ ਦੇ ਦਰਦ ਕਰਕੇ ਆਪਨਾ ਪਰਿਵਾਰ ਤੇ ਅਮਰੀਕਾ ਵਿੱਚ ਆਪਨਾ ਕੈਰੀਅਰ ਛੱਡਕੇ ਆਪਨੀ ਸਾਰੀ ਜਿੰਦਗੀ ਤਬਾਹ ਕਰ ਦਿਤੀ ਬੱਬਰ ਖਾਲਸਾ ਨੇ ਖਾਲਸਤਾਨ ਦੇ ਸੰਘਰਸ ਵਿਚ ਬਹੁਤ ਹੀ ਸੇਵਾ ਕੀਤੀ ਆ ਸਿਖ ਕੋਮ ਨੂ ਮੱਖਨ ਸਿਘ ਬੱਬਰ ਦੀ ਵੱਧ ਤੋ ਵੱਧ ਤੋ ਵੱਧ ਮਦਦ ਕਰਨੀ ਚਾਹੀਦੀ ਆ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
  • ਸੂਰਬੀਰ ਯੋਧਾ ! ਜ਼ਰੂਰ ਮਦਦ ਕਰੋ ਬਾਬਾ ਜੀ ਦੀ ❤️❤️❤️❤️❤️❤️
  • ਸਮਰਥ ਵੀਰਾਂ ਨੂੰ ਬੇਨਤੀ ਹੈ ਕੇ ਏਸ ਵੀਰ ਦੀ ਵੱਦ ਤੋ ਵੱਦ ਮਦਤ ਕਰਨ ਦੀ ਕਿਰਪਾਲਤਾ ਕਰੋ ਜੀ 👃👃👃👃👃
  • ਭਾਈ ਸਾਹਿਬ ਜੀ ਮੱਖਣ ਸਿੰਘ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਇਸ ਸਿੰਘ ਦੀ ਏਡੀ ਵੱਡੀ ਕੁਰਬਾਨੀ ਮੂਖੂ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਪਰਮਾਤਮਾ ਵੱਡੀ ਉਮਰ ਬਕਸ਼ੇ ਤੁਹਾਡੇ ਸੁਪਨੇ ਸੱਚ ਹੋਣ ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ 🙏❤️🙏❤️🙏❤️🙏❤️🙏❤️💐🌹💐🌺💐❤️🙏
  • @Billa-Hothi-315
    ਸਿੱਖ ਕੌਮ ਦਾ ਅਨਮੋਲ ਹੀਰਾ ਹੈ ਭਾਈ ਮੱਖਣ ਸਿੰਘ ਜੀ।।
  • ਭਾਈ ਮੱਖਣ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਆ ਜੀ ਬਹੁਤ ਮਨ ਭਰਿਆ ਹੋਇਆ ਹੈ ਜੀ ਸਿੱਖ ਧਰਮ ਦੇ ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਜ਼ਰੂਰ ਮਦਦ ਕੀਤੀ ਜਾਵੇ ਜੀ
  • @user-zb2it3xy4p
    ਸੀਸ ਝੁਕਦਾ ਅਜਿਹੇ ਖਾੜਕੂ ਜੁਝਾਰੂ ਸਿੰਘਾਂ ਅੱਗੇ
  • ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿਚ ਰੱਖੇ ਸਾਡੇ ਦੇਸ਼ ਦੇ ਹੀਰੇਆ ਨੂੰ
  • ਵਾਹਿਗੁਰੂ ਜੀ ਇਸ ਯੋਧੇ ਵੀਰ ਨੂੰ ਖੇਤੀਬਾੜੀ ਚ ਕਦੇ ਵੀ ਘਾਟਾ ਨਾ ਪੈਣ ਦੇਣ , ਸਾਡੀ ਇਹ ਦਿਲੋਂ ਅਰਦਾਸ ਆ ਜੀ
  • @SinghGill7878
    ਰੂਹ ਖੁਸ਼ ਹੋ ਜਾਂਦੀ ਕੌਮੀ ਹੀਰਿਅਾ ਦੀਅਾ ਗੱਲਾਂ ਸੁਣ ਕੇ ਮਖੂ ਸਾਹਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
  • ਸੀਸ ਝੁਕਦਾ ਵੀਰ ਜੀ ਦੇ ਚਰਨਾਂ ਵਿੱਚ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਨੂੰ
  • ਇਹੋਜੇ ਗੁਰੂ ਦੇ ਸਿੰਘ ਦੇ ਹੱਥ ਹੋਣੀ ਚੱਹੀਦੀ ਹੈ ਪੰਜਾਬ ਦੀ ਕਮਾਨ ਜੋ ਆਪਣੀ ਖੂਨ ਪਸੀਨੇ ਦੀ ਕਮਾਈ ਵੀ ਲੋੜ ਬੰਦ ਲੋਕਾ ਦੀ ਸੇਵਾ ਵਿਚ ਲਾ ਦਿੰਦੇ ਨੇ ।
  • ਦਿਲੋ ਸਲੂਟ ਹੈ ਇਹੋਜੇ ਯੋਧਿਆ ਨੂੰ ।
  • @sanjeevkumar984
    ਭਾਈ ਸਾਹਿਬ ਦੀ ਗੱਲ ਬਿਲਕੁੱਲ ਸਹੀ ਆ, ਮੂਵਮੈਂਟ ਲਈ ਪੈਸੇ ਬਾਹਰੋਂ ਸਹੀ ਹੱਥਾਂ ਵਿੱਚ ਨਹੀਂ ਆ ਰਹੇ, ਇਹੋ ਜਿਹੇ ਸੂਰਮੇ ਅਣਗੌਲੇ ਰਹਿ ਜਾਂਦੇ
  • @gurlalsingh825
    ਵਾਹਿਗੁਰੂ ਮੁੱਲ ਮੋੜੂ ਕੁਰਬਾਨੀਆਂ ਦਾ