ਭਿੰਡਰਾਂਵਾਲੇ ਇੱਕ ਪਿਸਟਲ ਤੇ ਇੱਕ ਮੋਟਰਸਾਈਕਲ ਵੀ ਦਿੰਦੇ ਨੇ, ਇੰਸਪੈਕਟਰ ਨੂੰ ਕਿਹਾ ਅਗਲੀ ਵਾਰ ਮਿਲਾਂਗੇ...
727,935
Publicado 2020-05-07
Itunes :- goo.gl/ogqah4
LinkedIN :- goo.gl/sDrCm4
Facebook :- www.facebook.com/akaalchannel770/
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
Youtube :- goo.gl/EYvzFR
Todos los comentarios (21)
-
ਲੱਖਾਂ ਵਾਰ ਸਿਰ ਝੁਕਦੈ ਇਹਨਾਂ ਜੁਝਾਰੂ ਯੋਧਿਆਂ ਅੱਗੇ। ਜਿਹਨਾਂ ਸੰਘਰਸ਼ ਕੀਤਾ ਸਾਡੀ ਇਸ ਧਰਤੀ ਲਈ ਅਤੇ ਕੌਮ ਦੇ ਵਜੂਦ ਨੂੰ ਬਣਾਈ ਰੱਖਣ ਲਈ,ਜਿਸ ਦੀਆਂ ਬਾਤਾਂ ਸੁਣ ਅਸੀਂ ਆਪਣੇ ਆਪ ਨੂੰ ਪੰਜਾਬੀ ਕਹਾਉਣ ਵਿੱਚ ਮਾਣ ਮਹਿਸੂਸ ਕਰਦੇ ਹਾਂ।
-
ਉਨਾ ਦੀਆ ਮਾਵਾ ਕਿੰਨੀਆ ਅਭਾਗਣ ਹੋਣੀਆ ਜਿੰਨਾ ਦੇ ਧੀ ਪੁੱਤ ਮੂਸੇਵਾਲਾ ਤੇ ਲੰਡਰ ਸਿੰਗਰਾ ਨੂੰ ਉਸਤਾਦ ਮੰਨਦੇ। ਲਾਹਨਤਾ ਉਨਾ ਨੂੰ
-
I’m from Pakistan living in Uk 🇬🇧 big Fan of sant Jarnail Singh if both Punjab together struggled for 1984 revolution this incident never took place in Amritsar Golden Temple 👌👌👌🙏🙏🙏✊✊✊
-
ਵਾਹਿਗੁਰੂ ਜੀ , ਕੋਟ ਕੋਟ ਪਰਨਾਮ ਯੋਧਿਅਾਂ ਨੂੰ
-
ਲੱਖਾਂ, ਲੱਖਾਂ ਵਾਰ ਸ਼ੀਸ਼ ਝੁਕਦਾ ਅੈਸੇ ਸਿੰਘ ਸਾਹਿਬ ਜੀ ਨੂੰ
-
ਮੱਖੂ ਸਾਹਬ ਤੇ ਅਕਾਲ ਚੈਨਲ ਵਾਲ਼ਿਆਂ ਨੂੰ ਵਾਹੁਗੁਰੂਜੀ ਦਾ ਖਾਲਸਾ ਤੇ ਵਾਹੁਗੁਰੂ ਜੀ ਦੀ ਫ਼ਤਿਹ ਧੰਨ ਸਿੱਖੀ ਖਾਲਸਾ ਜੀ ਕਨੇਡਾ ਅਮਰੀਕਾ ਜਾਣ ਲਈ ਅੱਜ ਦੁਨੀਆ ਕੀ ਕੁਝ ਨਹੀਂ ਕਰਦੀ ਧੰਨ ਇਹ ਵੀਰ ਜਿਹੜਾ ਸਿੱਖ ਪੰਥ ਦੇ ਦਰਦ ਕਰਕੇ ਆਪਨਾ ਪਰਿਵਾਰ ਤੇ ਅਮਰੀਕਾ ਵਿੱਚ ਆਪਨਾ ਕੈਰੀਅਰ ਛੱਡਕੇ ਆਪਨੀ ਸਾਰੀ ਜਿੰਦਗੀ ਤਬਾਹ ਕਰ ਦਿਤੀ ਬੱਬਰ ਖਾਲਸਾ ਨੇ ਖਾਲਸਤਾਨ ਦੇ ਸੰਘਰਸ ਵਿਚ ਬਹੁਤ ਹੀ ਸੇਵਾ ਕੀਤੀ ਆ ਸਿਖ ਕੋਮ ਨੂ ਮੱਖਨ ਸਿਘ ਬੱਬਰ ਦੀ ਵੱਧ ਤੋ ਵੱਧ ਤੋ ਵੱਧ ਮਦਦ ਕਰਨੀ ਚਾਹੀਦੀ ਆ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
-
ਸੂਰਬੀਰ ਯੋਧਾ ! ਜ਼ਰੂਰ ਮਦਦ ਕਰੋ ਬਾਬਾ ਜੀ ਦੀ ❤️❤️❤️❤️❤️❤️
-
ਸਮਰਥ ਵੀਰਾਂ ਨੂੰ ਬੇਨਤੀ ਹੈ ਕੇ ਏਸ ਵੀਰ ਦੀ ਵੱਦ ਤੋ ਵੱਦ ਮਦਤ ਕਰਨ ਦੀ ਕਿਰਪਾਲਤਾ ਕਰੋ ਜੀ 👃👃👃👃👃
-
ਭਾਈ ਸਾਹਿਬ ਜੀ ਮੱਖਣ ਸਿੰਘ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਇਸ ਸਿੰਘ ਦੀ ਏਡੀ ਵੱਡੀ ਕੁਰਬਾਨੀ ਮੂਖੂ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਪਰਮਾਤਮਾ ਵੱਡੀ ਉਮਰ ਬਕਸ਼ੇ ਤੁਹਾਡੇ ਸੁਪਨੇ ਸੱਚ ਹੋਣ ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ 🙏❤️🙏❤️🙏❤️🙏❤️🙏❤️💐🌹💐🌺💐❤️🙏
-
ਸਿੱਖ ਕੌਮ ਦਾ ਅਨਮੋਲ ਹੀਰਾ ਹੈ ਭਾਈ ਮੱਖਣ ਸਿੰਘ ਜੀ।।
-
ਭਾਈ ਮੱਖਣ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਆ ਜੀ ਬਹੁਤ ਮਨ ਭਰਿਆ ਹੋਇਆ ਹੈ ਜੀ ਸਿੱਖ ਧਰਮ ਦੇ ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਜ਼ਰੂਰ ਮਦਦ ਕੀਤੀ ਜਾਵੇ ਜੀ
-
ਸੀਸ ਝੁਕਦਾ ਅਜਿਹੇ ਖਾੜਕੂ ਜੁਝਾਰੂ ਸਿੰਘਾਂ ਅੱਗੇ
-
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿਚ ਰੱਖੇ ਸਾਡੇ ਦੇਸ਼ ਦੇ ਹੀਰੇਆ ਨੂੰ
-
ਵਾਹਿਗੁਰੂ ਜੀ ਇਸ ਯੋਧੇ ਵੀਰ ਨੂੰ ਖੇਤੀਬਾੜੀ ਚ ਕਦੇ ਵੀ ਘਾਟਾ ਨਾ ਪੈਣ ਦੇਣ , ਸਾਡੀ ਇਹ ਦਿਲੋਂ ਅਰਦਾਸ ਆ ਜੀ
-
ਰੂਹ ਖੁਸ਼ ਹੋ ਜਾਂਦੀ ਕੌਮੀ ਹੀਰਿਅਾ ਦੀਅਾ ਗੱਲਾਂ ਸੁਣ ਕੇ ਮਖੂ ਸਾਹਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
-
ਸੀਸ ਝੁਕਦਾ ਵੀਰ ਜੀ ਦੇ ਚਰਨਾਂ ਵਿੱਚ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਨੂੰ
-
ਇਹੋਜੇ ਗੁਰੂ ਦੇ ਸਿੰਘ ਦੇ ਹੱਥ ਹੋਣੀ ਚੱਹੀਦੀ ਹੈ ਪੰਜਾਬ ਦੀ ਕਮਾਨ ਜੋ ਆਪਣੀ ਖੂਨ ਪਸੀਨੇ ਦੀ ਕਮਾਈ ਵੀ ਲੋੜ ਬੰਦ ਲੋਕਾ ਦੀ ਸੇਵਾ ਵਿਚ ਲਾ ਦਿੰਦੇ ਨੇ ।
-
ਦਿਲੋ ਸਲੂਟ ਹੈ ਇਹੋਜੇ ਯੋਧਿਆ ਨੂੰ ।
-
ਭਾਈ ਸਾਹਿਬ ਦੀ ਗੱਲ ਬਿਲਕੁੱਲ ਸਹੀ ਆ, ਮੂਵਮੈਂਟ ਲਈ ਪੈਸੇ ਬਾਹਰੋਂ ਸਹੀ ਹੱਥਾਂ ਵਿੱਚ ਨਹੀਂ ਆ ਰਹੇ, ਇਹੋ ਜਿਹੇ ਸੂਰਮੇ ਅਣਗੌਲੇ ਰਹਿ ਜਾਂਦੇ
-
ਵਾਹਿਗੁਰੂ ਮੁੱਲ ਮੋੜੂ ਕੁਰਬਾਨੀਆਂ ਦਾ