ਇੱਥੇ ਪੜਿਆ ਬੰਦਾ ਸਿੱਧਾ ਲੱਗਦਾ ਪ੍ਰਧਾਨ ਮੰਤਰੀ Oxford University | Punjabi Travel Couple | Ripan Khushi

Publicado 2024-07-28

Todos los comentarios (21)
  • ਰੀਪਨ ਸਾਡੇ ਸਮੇਂ ਵਿੱਚ ਨਹਿਰੂ ਕੈਂਬਰਿਜ਼ ਸਕਾਲਰਸ਼ਿਪ ਵੀ ਹੁੰਦਾ ਸੀ। ਪੰਜਾਬ ਯੂਨੀਵਰਸਿਟੀ ਵਿੱਚ 2 ਸੀਟਾਂ ਹੁੰਦੀਆਂ ਸੀ। ਮੈਂ ਵੀ ਬੀ ਐਸ ਸੀ ਆਨਰਸ ਤੋਂ ਬਾਅਦ ਕੋਸ਼ਿਸ਼ ਕੀਤੀ ਸੀ। ਧੰਨਵਾਦ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਉਣ ਲਈ।
  • ਰਿਪਨ ਖੁਸ਼ੀ ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ
  • ਰਿਪਨ ਜੀ ਤੁਸੀਂ ਆਕਸਫੋਰਡ ਯੂਨੀਵਰਸਿਟੀ ਵਾਰੇ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਲਗੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
  • Ripan sir jo mai apne bapu to suneya si oh tu dikhaya bahut bahut dhanyvad ..mere father pehle Indian Navy ch si ..retire hoye 1980 ch us to baad royal oman police ch si us to baad merchant Navy ch si..bapu ne bahut kuch bol ke dsya hoya oh tuci live dikha rahe bahut bahut dhanvad
  • ਬਹੁਤ ਸੋਹਣੇ ਤੇ ਜਾਣਕਾਰੀ ਨਾਲ ਭਰਪੂਰ ਬਲੌਗ ਹੁੰਦੇ ਤੁਹਾਡੇ ਬਹੁਤ ਚੰਗਾ ਕਮ ਕਰ ਰਹੇ ਹੋ ਤੁਸੀ ਵਾਹਿਗੁਰੂ ਤੁਹਾਨੂੰ ਲੰਬੀਆ ਉਮਰਾਂ ਤੇ ਤਰੱਕੀਆ ਬਖਸ਼ਣ
  • ਰਿਪਨ ਖੁਸ਼ੀ ਆਕਸਫੋਰਡ ਯੂਨੀਵਰਸਿਟੀ ਦਿਖਾ ਕੇ ਤੁਸੀਂ ਮੇਰਾ ਮਨ ਖ਼ੁਸ਼ ਕਰ ਦਿਤਾ, ਮੈਨੂੰ ਮੈਨੂੰ ਅਪਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਯਾਦ ਆ ਮੇਰੇ ਨਾਲ ਦੇ ਦੋਸਤ ਮਾਲਵੇ ਦੇ ਸਨ, ਧੰਨਵਾਦ ਗੁਰਪਾਲ ਸਿੰਘ ਗੁਰਦਾਸਪੁਰ
  • ਮੈਂ ਵੀ Oxford ਪੜ੍ਹਿਆ ਸੀ ,…..!!!!!!! Dictionary ਵਿਚ ।😀😀 ਅੰਮ੍ਰਿਤਸਰ ਆਏ ਤਾ ਮਿਲ ਕੇ ਜਾਣਾ ।
  • ਇਹ ਨਾਮ ਸੁਣਿਆ ਜਾ ਪੜਿਆ ਸੀ ਕਿ ਇਹ ਯੂਨੀਵਰਸਿਟੀ ਦਾ ਨਾਮ ਏ। ਤੇ ਸਾਡੇ ਇਡੀਆ ਦੇ ਵੀ ਬਹੁਤ ਲੀਡਰ ਪੜੇ ਨੇ। ਪਰ ਅੱਖੀਂ ਵੇਖਣਾ ਵੀ ਤੇ ਜਾਣਕਾਰੀ ਲਈ ਵੀ ਸਾਡੀ ਖੁਸ਼ਕਿਸਮਤੀ ਏ। ਪਰ ਤੁਸੀ ਗਏ ਤੇ ਕਰੋੜਾਂ ਲੋਕਾ ਨੂ ਜਾਣਕਾਰੀ ਦਿੱਤੀ ਤੇ ਇਸ ਵਾਰੇ explaineਕਰਨਾ ਵੀ ਬਹੁਤ ਵੱਡੀ ਗੱਲ ਹੈ।ਜੋੜੀਆਂ ਬਹੁਤ ਨੇ ਪਰ ਇੱਕੋ ਪੜਾਈ ਕੇ ਸੋਚ ਕੁਸੀ ਦੁਨੀਆ ਦਾ ਬਾ-ਕਮਾਲ ਜੋੜਾ ਓ।
  • ਰਿਪਨ ਖੁਸ਼ੀ ਪੁੱਤਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਸੀਂ ਸਾਨੂੰ ਘਰ ਬੈਠਿਆ ਨੂੰ ਸਾਰਾ ਕੁੱਝ ਦਿਖਾਇਆ ਮਨ ਬਹੁਤ ਖੁਸ਼ ਹੁੰਦਾ ਹੈ ਵਾਹਿਗੁਰੂ ਜੀ ਆਪ ਜੀ ਦੀ ਲੰਬੀ ਉਮਰ ਕਰੇ ❤❤❤❤❤🙏🙏🙏🙏🙏
  • ਦੁਨੀਆਂ ਦੀ ਮਹਾਨ ਆਕਸਫੋਰਡ ਯੂਨੀਵਰਸਿਟੀ ਦਿਖਾਣ ਲਈ ਰਿਪਨ ਅਤੇ ਖੁਸ਼ੀ ਜੀ ਆਪਜੀ ਦਾ ਬਹੁਤ ਬਹੁਤ ਧੰਨਵਾਦ 👌
  • ਰਿਪਨ ਜੀ ਹਾਲ ਨੇ ਜਿਲਾ ਆਪਣੇ ਅੰਮਿਤਸਰ ਨਾਨ ਅੰਮ੍ਰਿਤਸਰ ਲੱਸੀ ਅੰਮ੍ਰਿਤਸਰ ਛੋਲੇ ਭਟੂਰੇ ਅੰਮ੍ਰਿਤਸਰ ਆਦਿ
  • ਸੱਤ ਸ਼੍ਰੀ ਆਕਾਲ ਜੀ ਰਿਪਨ ਅਤੇ ਖੁਸ਼ੀ ਜ਼ਿੰਦਾਬਾਦ
  • ਪਰਦਾਨ ਮੰਤਰੀ ਬਣਨ ਵਾਸਤੇ ਤਾਂ ਯੂਨੀਵਰਸਿਟੀ ਜਾਣ ਦੀ ਲੌੜ ਨਹੀਂ । ਚਾਹ ਵੇਚਣ ਦੀ ਲੌੜ ਆਹ। ਹਾਂ ਵੱਡੇ ਅਫਸਰ ਜਾ ਜੱਜ਼ ਬਣਨ ਲਈ ਯੂਨੀਵਰਸਿਟੀ ਵਿੱਚ ਸਿਖਿਆ ਦੀ ਲੋੜ ਆਹ
  • ਸਤਿ ਸ੍ਰੀ ਅਕਾਲ ਛੋਟੇ ਵੀਰ ਜੀ ਤੇ ਭਾਬੀ ਜੀ ਜਿਉਂਦੇ ਵਸਦੇ ਰਹੋ ਤੁਹਾਡੇ ਕਰਕੇ ਅਸੀਂ ਵੀ ਦੁਨੀਆਂ ਦੀ ਸੈਰ ਕਰ ਰਹੇ ਹਾਂ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
  • ਬੜੀ ਇਛਾ ਸੀ ਇਸ ਯੂਨੀਵਰਸਿਟੀ ਨੂੰ ਦੇਖਣ ਦੀ ਤੁਸੀਂ ਇਹ ਸੁਪਨਾ ਪੂਰਾ ਕੀਤਾ ਧੰਨਵਾਦ
  • ਮੈਂ ਕੰਵਲਜੀਤ ਸਿੰਘ ਪਟਿਆਲਾ ਰਿਪਨ ਵੀਰ ਬਾਈ ਦੀਪ ਸਿੱਧੂ ਵੀ oxford ਯੂਨੀਵਰਸਿਟੀ ਤੋ ਪੜਿਆ ਸੀ 🙏🙏🙏🙏🙏
  • ਰਿਪਨ ਖੁਸ਼ੀ ਤੁਹਾਡੀ ਕੋਈ ਰੀਸ ਨਹੀਂ । ਤੁਸੀ ਮਹਾਨ ਹੋ। ਅਸੀਂ ਵੀ ਤੁਹਾਡੇ ਨਾਲ ਸਾਰੀ ਦੁਨੀਆ ਘੁੰਮ ਲਵਾਂਗੇ। ਸੇਵਾ ਸਿੰਘ ( ਕਨੇਡਾ ਮੋਹਾਲੀ) ।
  • ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
  • @user-tr8nf3zm3q
    ਰਿਪਨ ਤੇ ਖੁਸ਼ੀ ਨੂੰ ਰੱਬ ਖੁਸ਼ ਰੱਖੇ ਲੰਬੀ ਉਮਰ ਹੋਵੇ